ਪੜਚੋਲ ਕਰੋ
ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਕੰਗਣਾ ਰਣੌਤ ਮੁੰਬਈ ਪੁਲਿਸ ਦੇ ਸਾਹਮਣੇ ਹੋਈ ਪੇਸ਼, ਸਖ਼ਤ ਸੁਰੱਖਿਆ ਦਰਮਿਆਨ ਸਾਹਮਣੇ ਆਈਆਂ ਤਸਵੀਰਾਂ
1/12

ਸ਼ਿਕਾਇਤਕਰਤਾ ਸਾਹਿਲ ਦਾ ਕਹਿਣਾ ਹੈ ਕਿ ਕੰਗਨਾ ਨੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ, ਇਸ ਲਈ ਕਾਨੂੰਨ ਹੁਣ ਆਪਣਾ ਕੰਮ ਕਰ ਰਿਹਾ ਹੈ।
2/12

ਪੇਸ਼ਕਾਰੀ ਤੋਂ ਫਿਲਮ ਇੰਡਸਟਰੀ ਵਿੱਚ ਕਾਸਟਿੰਗ ਨਿਰਦੇਸ਼ਕ ਸਾਹਿਲ ਦੀ ਸ਼ਿਕਾਇਤ 'ਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਏ, 295 ਏ, 124 ਏ ਤਹਿਤ ਦੋਸ਼ ਲਾਇਆ ਗਿਆ ਹੈ।
Published at :
ਹੋਰ ਵੇਖੋ




















