ਪੜਚੋਲ ਕਰੋ
oil Stain: ਕੀ ਤੁਸੀਂ ਵੀ ਹੋ ਰਸੋਈ 'ਚ ਤੇਲ ਦੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਤਾਂ ਜਾਣੋ ਇਸਦੇ ਹੱਲ
oil Stain: ਕੰਧਾਂ 'ਤੇ ਤੇਲ ਦੇ ਦਾਗ- ਧੱਬੇ ਆਮ ਹਨ, ਖਾਸ ਕਰਕੇ ਰਸੋਈ ਵਿਚ ਇਹ ਦਾਗ ਹਰ ਘਰ ਦੀ ਸਮੱਸਿਆ ਹੈ। ਇਹ ਦਾਗ ਨਾ ਸਿਰਫ਼ ਦੀਵਾਰਾਂ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰਦੇ ਹਨ, ਸਗੋਂ ਬਦਬੂ ਦਾ ਕਾਰਨ ਵੀ ਬਣ ਸਕਦੇ ਹਨ।
oil Stain
1/7

ਇਨ੍ਹਾਂ ਦਾਗਾਂ ਤੋਂ ਛੁਟਕਾਰਾ ਪਾਉਣ ਲਈ, ਤੁਸੀਂ ਕੰਧ ਨੂੰ ਪੇਂਟ ਕਰ ਸਕਦੇ ਹੋ। ਪਰ ਇਹ ਦਾਗ ਬਾਰ-ਬਾਰ ਰਸੋਈ ਦੀਆਂ ਕੰਧਾਂ 'ਤੇ ਬਣ ਜਾਂਦੇ ਹਨ। ਇਸ ਲਈ ਇਹਨਾਂ ਨੂੰ ਹਰ ਵਾਰ ਪੇਂਟ ਕਰਨਾਂ ਮੁਸ਼ਕਿਲ ਹੈ।
2/7

ਪਰ ਚਿੰਤਾ ਨਾ ਕਰੋ, ਦਾਗਾਂ ਨੂੰ ਹਟਾਉਣ ਲਈ ਦੁਬਾਰਾ ਕੰਧਾਂ ਨੂੰ ਪੇਂਟ ਕਰਨ ਦੀ ਲੋੜ ਨਹੀਂ ਪਵੇਗੀ। ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਬਹੁਤ ਹੀ ਸਸਤੇ ਰੇਟ 'ਤੇ ਆਸਾਨੀ ਨਾਲ ਆਪਣੇ ਘਰ ਦੀਆਂ ਕੰਧਾਂ ਤੋਂ ਦਾਗ-ਧੱਬੇ ਦੂਰ ਕਰ ਸਕਦੇ ਹੋ।
Published at : 29 Feb 2024 07:20 AM (IST)
ਹੋਰ ਵੇਖੋ





















