ਪੜਚੋਲ ਕਰੋ
Tea Stain: ਚਾਹ ਦੇ ਜ਼ਿੱਦੀ ਦਾਗ, ਚੁਟਕੀਆਂ 'ਚ ਕਰੋ ਸਾਫ, ਆਪਣਾਓ ਆਹ ਘਰੇਲੂ ਤਰੀਕੇ
Tea Stain : ਭਾਰਤ 'ਚ ਲੋਕ ਸਵੇਰ ਤੋਂ ਸ਼ਾਮ ਤੱਕ ਚਾਹ ਦੀ ਚੁਸਕੀ ਲੈਣਾ ਨਹੀਂ ਭੁੱਲਦੇ। ਇਸ ਸ਼ੌਕ ਨਾਲ ਕਈ ਵਾਰ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਹੱਲ ਲੱਭਣਾ ਔਖਾ ਕੰਮ ਸਾਬਤ ਹੁੰਦਾ ਹੈ।
Tea Stain
1/7

ਅਕਸਰ ਚਾਹ ਪੀਣ ਜਾਂ ਪਰੋਸਣ ਸਮੇਂ ਇਹ ਸਾਡੇ ਕੱਪੜਿਆਂ 'ਤੇ ਡੁੱਲ ਜਾਂਦੀ ਹੈ। ਜੇਕਰ ਇਹ ਸਫ਼ੈਦ ਕਮੀਜ਼ ਹੋਵੇ ਤਾਂ ਦਾਗ ਹੋਰ ਵੀ ਗੂੜ੍ਹਾ ਦਿਖਾਈ ਦਿੰਦਾ ਹੈ। ਅਸੀਂ ਇਸਨੂੰ ਪਾਣੀ ਨਾਲ ਜਲਦੀ ਧੋ ਲੈਂਦੇ ਹਾਂ ਪਰ ਕਈ ਵਾਰ ਇਹ ਦਾਗ ਜ਼ਿੱਦੀ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕੱਪੜਿਆਂ ਤੋਂ ਚਾਹ ਦੇ ਦਾਗ-ਧੱਬਿਆਂ ਨੂੰ ਹਟਾਉਣ ਦਾ ਤਰੀਕਾ।
2/7

ਜੇਕਰ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਤੋਂ ਚਾਹ ਦੇ ਦਾਗ-ਧੱਬੇ ਹਟਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਕੋਸੇ ਪਾਣੀ ਨਾਲ ਗਿੱਲਾ ਕਰੋ। ਚਾਹ ਨੂੰ ਡੁੱਲਣ ਤੋਂ ਬਾਅਦ ਜਿੰਨੀ ਜਲਦੀ ਤੁਸੀਂ ਅਜਿਹਾ ਕਰੋਗੇ, ਓਨਾ ਹੀ ਚੰਗਾ ਅਸਰ ਹੋਵੇਗਾ।
Published at : 04 Mar 2024 07:23 AM (IST)
ਹੋਰ ਵੇਖੋ



















