ਪੜਚੋਲ ਕਰੋ
Expiry Date : ਹੋ ਜਾਓ ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤਣ ਵਾਲੀਆਂ ਇਹਨਾਂ ਚੀਜਾਂ ਦੀ ਐਕਸਪਾਇਰੀ ਡੇਟ ਵੱਲ ਨਹੀਂ ਦਿੰਦੇ ਧਿਆਨ
Expiry Date : ਐਕਸਪਾਇਰੀ ਡੇਟ ਦਾ ਧਿਆਨ ਰੱਖਿਆ ਜਾਂਦਾ ਹੈ ਜਦੋਂ ਦਵਾਈ ਲੈਣੀ ਹੋਵੇ। ਲੋਕ ਬਾਜ਼ਾਰ 'ਚ ਕੁਝ ਪੈਕ ਕੀਤੀਆਂ ਵਸਤੂਆਂ ਦੀ ਖਰੀਦਦਾਰੀ ਕਰਦੇ ਸਮੇਂ ਐਕਸਪਾਇਰੀ ਡੇਟ ਤਾਂ ਚੈੱਕ ਕਰ ਲੈਂਦੇ ਹਨ ਪਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ।
Expiry Date
1/7

ਤੁਹਾਡੇ ਘਰ 'ਚ ਅਜਿਹੀਆਂ ਕਈ ਚੀਜ਼ਾਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਐਕਸਪਾਇਰੀ ਡੇਟ 'ਤੇ ਲੋਕ ਧਿਆਨ ਨਹੀਂ ਦਿੰਦੇ ਅਤੇ ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਰਦੇ ਰਹਿੰਦੇ ਹਨ। ਜਿਸ ਕਾਰਨ ਇਨ੍ਹਾਂ ਚੀਜ਼ਾਂ 'ਚ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਵਿਅਕਤੀ ਬੀਮਾਰ ਹੋ ਜਾਂਦਾ ਹੈ।
2/7

ਰੋਜ਼ਾਨਾ ਜ਼ਿੰਦਗੀ 'ਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਲੰਬੇ ਸਮੇਂ ਤੱਕ ਕਰਦੇ ਰਹਿੰਦੇ ਹਾਂ ਪਰ ਜਦੋਂ ਤੱਕ ਉਹ ਚੀਜ਼ ਟੁੱਟ ਨਹੀਂ ਜਾਂਦੀ, ਉਦੋਂ ਤੱਕ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਸ ਦੀ ਮਿਆਦ ਵੀ ਖਤਮ ਹੋ ਸਕਦੀ ਹੈ। ਇਨ੍ਹਾਂ ਚੀਜ਼ਾਂ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹਿਣਾ ਬਹੁਤ ਜ਼ਰੂਰੀ ਹੈ।
Published at : 28 May 2024 07:07 AM (IST)
ਹੋਰ ਵੇਖੋ





















