ਪੜਚੋਲ ਕਰੋ
Face Waxing: ਇਨ੍ਹਾਂ ਔਰਤਾਂ ਨੂੰ ਨਹੀਂ ਕਰਨੀ ਚਾਹੀਦੀ ਫੇਸ ਵੈਕਸਿੰਗ
Face Waxing: ਸੋਸ਼ਲ ਮੀਡੀਆ ਦੇ ਯੁੱਗ 'ਚ ਇਹ ਰੁਝਾਨ ਕਾਫੀ ਵਧ ਗਿਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਖੂਬਸੂਰਤ ਦਿਖਣ ਦੀ ਲਾਲਸਾ 'ਚ ਖੁਦ ਨੂੰ ਨੁਕਸਾਨ ਪਹੁੰਚਾ ਲਓ। ਇਸ ਚੱਕਰ ਚ ਕਈ ਵਾਰ ਚਿਹਰਾ ਤੱਕ ਖਰਾਬ ਹੋ ਜਾਂਦਾ ਹੈ।
( Image Source : Freepik )
1/7

ਅੱਜ ਦੇ ਸਮੇਂ ਵਿੱਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਜਿਸ ਕਰਕੇ ਲੋਕ ਵੱਖ-ਵੱਖ ਬਿਊਟੀ treatment ਕਰਵਾਉਂਦੇ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਵੈਕਸਿੰਗ। ਫੇਸ ਵੈਕਸਿੰਗ ਚਿਹਰੇ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ਦਾ ਇੱਕ ਬਹੁਤ ਮਸ਼ਹੂਰ ਤਰੀਕਾ ਹੈ।
2/7

ਇਹ ਆਮ ਤੌਰ 'ਤੇ ਔਰਤਾਂ ਦੁਆਰਾ ਵਰਤੀ ਜਾਂਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਚਿਹਰੇ 'ਤੇ ਦਾੜ੍ਹੀ, ਮੁੱਛਾਂ ਜਾਂ ਕਿਸੇ ਕਿਸਮ ਦੇ ਅਣਚਾਹੇ ਵਾਲ ਦਿਖਾਈ ਦੇਣ। ਇਸ ਵਿਧੀ ਵਿੱਚ, ਗਰਮ ਮੋਮ ਪ੍ਰਭਾਵਿਤ ਖੇਤਰ, ਜਿਵੇਂ ਕਿ ਉੱਪਰਲੇ ਬੁੱਲ੍ਹ, ਭਰਵੱਟਿਆਂ, ਜਾਂ ਚਿਹਰੇ ਦੇ ਪਾਸਿਆਂ 'ਤੇ ਅਪਲਾਈ ਕੀਤਾ ਜਾਂਦਾ ਹੈ, ਅਤੇ ਫਿਰ ਇਸਦੇ ਨਾਲ ਵਾਲਾਂ ਨੂੰ ਲੈ ਕੇ, ਤੇਜ਼ੀ ਨਾਲ ਖਿੱਚਿਆ ਜਾਂਦਾ ਹੈ। ਜਿਸ ਕਰਕੇ ਕੁੱਝ ਦਰਦ ਵੀ ਹੁੰਦਾ ਹੈ।
Published at : 08 Nov 2023 06:58 PM (IST)
ਹੋਰ ਵੇਖੋ





















