ਪੜਚੋਲ ਕਰੋ
Chicken Masala Fry Recipe : ਘਰ 'ਚ ਬਣਾਓ ਮਸਾਲਾ ਫਰਾਈਡ ਚਿਕਨ , ਬੱਚਿਆਂ ਨੂੰ ਖ਼ੂਬ ਆਵੇਗਾ ਪਸੰਦ
ਚਿਕਨ ਮਸਾਲਾ ਫਰਾਈ ਇੱਕ ਲਾਜਜਵਾਬ ਰੈਸਿਪੀ ਹੈ , ਜਿਸਨੂੰ ਤੁਸੀਂ ਨਾਸ਼ਤੇ, ਲੰਚ ਜਾਂ ਡਿਨਰ 'ਚ ਆਰਾਮ ਨਾਲ ਕਰ ਸਕਦੇ ਹੋ।
Chicken Masala
1/5

ਚਿਕਨ ਮਸਾਲਾ ਫਰਾਈ ਇੱਕ ਲਾਜਜਵਾਬ ਰੈਸਿਪੀ ਹੈ , ਜਿਸਨੂੰ ਤੁਸੀਂ ਨਾਸ਼ਤੇ, ਲੰਚ ਜਾਂ ਡਿਨਰ 'ਚ ਆਰਾਮ ਨਾਲ ਕਰ ਸਕਦੇ ਹੋ।
2/5

ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ਼ ਰਸੋਈ ਵਿੱਚ ਰੱਖੇ ਆਸਾਨ ਤੋਂ ਆਸਾਨ ਮਸਾਲਿਆਂ ਦੀ ਜ਼ਰੂਰਤ ਹੈ। ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਤਾਂ ਕਿ ਚਿਕਨ 'ਤੇ ਮਸਾਲੇ ਦੀ ਪਰਤ ਬਿਠਾਈ ਜਾ ਸਕੇ। ਇਸ ਨੂੰ ਸ਼ੈਲੋ ਫਰਾਈ ਕਰਨ ਲਈ ਤੁਹਾਨੂੰ ਪਹਿਲਾਂ ਇਨ੍ਹਾਂ ਮਸਾਲਿਆਂ ਨੂੰ ਚਿਕਨ 'ਤੇ ਚੰਗੀ ਤਰ੍ਹਾਂ ਮੈਰੀਨੇਟ ਕਰਨਾ ਹੋਵੇਗਾ।
Published at : 13 Jun 2023 03:33 PM (IST)
ਹੋਰ ਵੇਖੋ





















