ਪੜਚੋਲ ਕਰੋ
10 ਚੀਜ਼ਾਂ ਜੋ ਤੁਹਾਨੂੰ ਕਰ ਦੇਣਗੀਆਂ ਕੁਝ ਦਿਨਾਂ 'ਚ ਹੀ ਫਿੱਟ, ਜਾਣੋ ਗੁਣ ਤੇ ਫਾਇਦੇ
Diet_for_Weight_Gain_1
1/10

ਬੀਨਜ਼ (Beans)- ਭਾਰ ਵਧਾਉਣ ਲਈ ਬੀਨਜ਼ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਬੀਨਜ਼ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤੁਸੀਂ ਬੀਨਜ਼ ਨੂੰ ਸਬਜ਼ੀ ਜਾਂ ਸਲਾਦ ਦੇ ਰੂਪ ਵਿੱਚ ਖਾ ਸਕਦੇ ਹੋ। ਬੀਨਜ਼ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਭਾਰ ਵਧਾਉਣ ਵਿੱਚ ਸਹਾਇਤਾ ਕਰਦੇ ਹਨ।
2/10

ਸੋਇਆਬੀਨ (Soyabean)- ਨਾਸ਼ਤੇ ਵਿੱਚ ਸੋਇਆਬੀਨ ਅਤੇ ਪੁੰਗਰੇ ਹੋਏ ਅਨਾਜ ਨੂੰ ਖਾਣ ਨਾਲ ਵੀ ਭਾਰ ਵਧਦਾ ਹੈ। ਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਸਰੀਰ ਮਜ਼ਬੂਤ ਹੁੰਦਾ ਹੈ ਤੇ ਭਾਰ ਵੀ ਵਧਦਾ ਹੈ।
Published at : 12 Oct 2021 12:13 PM (IST)
ਹੋਰ ਵੇਖੋ





















