ਪੜਚੋਲ ਕਰੋ
ਰੋਟੀ ਬਣਾਉਣ ਤੋਂ ਪਹਿਲਾਂ ਮਿਲਾਓ ਇਹ 3 ਚੀਜ਼ਾਂ, ਸ਼ੂਗਰ ਰਹੇਗੀ ਕੰਟਰੋਲ, ਜਾਣੋ ਵਰਤੋਂ ਦਾ ਸਹੀ ਤਰੀਕਾ
ਕਣਕ ਦੇ ਆਟੇ ਦੀ ਰੋਟੀ ਲਈ ਕਿਹਾ ਜਾਂਦਾ ਹੈ ਕਿ ਇਹ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੈ। ਇਸ ਦੇ ਨਾਲ ਹੀ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਨੂੰ ਵੀ ਡਾਕਟਰ ਹਦਾਇਤ ਦਿੰਦੇ ਹਨ ਕਿ ਉਹ ਕਣਕ ਦੀ ਰੋਟੀ ਨਾ ਖਾਣ। ਆਓ ਜਾਣਦੇ ਹਾਂ ਸਿਹਤ ਮਾਹਿਰਾਂ ਤੋਂ
( Image Source : Freepik )
1/5

ਬਾਵਜੂਦ ਇਸਦੇ ਤੁਹਾਨੂੰ ਕਣਕ ਦੀ ਰੋਟੀ ਖਾਣੀ ਪਸੰਦ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਣਕ ਦੀ ਰੋਟੀ ਟੈਂਸ਼ਨ ਮੁਕਤ ਹੋ ਕੇ ਖਾ ਸਕਦੇ ਹੋ।
2/5

ਅਜਵਾਇਨ ਇਕ ਕੁਦਰਤੀ ਔਸ਼ਧੀ ਹੈ ਜੋ ਸ਼ੂਗਰ ਨੂੰ ਕੰਟਰੋਲ ਕਰਦੀ ਹੈ। ਦੱਸ ਦੇਈਏ ਕਿ ਅਜਵਾਇਨ 'ਚ ਫਾਈਬਰ ਤੇ ਪ੍ਰੋਟੀਨ ਹੁੰਦਾ ਹੈ ਜੋ ਖ਼ੂਨ ਵਿਚ ਸ਼ੂਗਰ ਲੈਵਲ ਨੂੰ ਕੰਟੋਰਲ ਕਰਨ 'ਚ ਮਦਦ ਕਰਦਾ ਹੈ। ਅਜਿਹੇ ਵਿਚ ਅਜਵਾਇਨ ਦੇ ਬੀਜਾਂ ਨੂੰ ਕਣਕ ਨਾਲ ਪੀਹ ਕੇ ਤੁਸੀਂ ਇਸ ਦੀ ਰੋਟੀ ਖਾ ਸਕਦੇ ਹੋ।
Published at : 16 Mar 2025 04:17 PM (IST)
ਹੋਰ ਵੇਖੋ





















