ਪੜਚੋਲ ਕਰੋ
Amla Side Effects: ਫ਼ਾਇਦੇ ਹੀ ਨਹੀਂ ਨੁਕਸਾਨਾਂ ਨਾਲ ਵੀ ਭਰਪੂਰ ਹੈ ਆਂਵਲਾ, ਇਨ੍ਹਾਂ 5 ਲੋਕਾਂ ਲਈ ਨਿਰਾ 'ਜ਼ਹਿਰ', ਜਾਣੋ ਕਿਉਂ
Side Effects of Amla: ਆਂਵਲਾ ਇੱਕ ਪੌਸ਼ਟਿਕ ਫਲ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ ਪਰ ਫਿਰ ਵੀ ਇਹ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਾਣੋ ਕਿਹੜੇ ਲੋਕਾਂ ਨੂੰ ਆਂਵਲਾ ਨਹੀਂ ਖਾਣਾ ਚਾਹੀਦਾ।
Side Effects of Amla
1/8

Side Effects of Amla: ਆਂਵਲਾ ਇੱਕ ਪੌਸ਼ਟਿਕ ਫਲ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਇਸ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ ਜੋ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ, ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ।
2/8

ਆਂਵਲੇ ਵਿੱਚ ਕਈ ਤਰ੍ਹਾਂ ਦੇ ਮਿਸ਼ਰਣ ਪਾਏ ਜਾਂਦੇ ਹਨ। ਆਂਵਲਾ ਤੇਜ਼ਾਬੀ ਕਿਸਮ ਦਾ ਹੁੰਦਾ ਹੈ ਅਤੇ ਇਸ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ।
Published at : 08 Sep 2023 05:14 PM (IST)
ਹੋਰ ਵੇਖੋ





















