ਪੜਚੋਲ ਕਰੋ

Health tips: ਦਿਲ ਦੇ ਰੋਗਾਂ ਨੂੰ ਦੂਰ ਕਰਦਾ ਹੈ ਅਰਜੁਨ ਦਾ ਰੁੱਖ, ਹੋਰ ਵੀ ਨੇ ਕਈ ਫਾਈਦੇ

ਅਰਜੁਨ ਦਾ ਰੁੱਖ ਬੰਗਾਲ, ਮੱਧ ਪ੍ਰਦੇਸ਼ ਦੱਖਣੀ ਬਿਹਾਰ, ਉਤਰ ਪ੍ਰਦੇਸ਼ ਪੰਜਾਬ ਵਿਚ ਆਮ ਪਾਇਆ ਜਾਂਦਾ ਹੈ। ਅਰਜੁਨ ਦਾ ਰੁੱਖ 15-20 ਮੀਟਰ ਉੱਚਾ ਹੁੰਦਾ ਹੈ। ਪੱਤੇ ਲਗਭਗ ਅਮਰੂਦ ਦੇ ਪੱਤੇ ਵਰਗੇ, ਫੁੱਲ ਚਿੱਟੇ, ਪੀਲੇ ਰੰਗ ਦੇ ਹੁੰਦੇ ਹਨ..

Health tips

1/7
ਇਸ ਰੁੱਖ ਨੂੰ ਫੱਲ ਵੀ ਲਗਦੇ ਹਨ, ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ। ਦਿਲ ਦੇ ਰੋਗੀ ਲਈ ਇਹ ਬਹੁਤ ਫਾਇਦੇਮੰਦ ਹੈ। ਕਈ ਫ਼ਾਰਮੇਸੀਆਂ ਇਸ ਰੁੱਖ ਦੇ ਛਿਲਕੇ ਰਾਹੀਂ 'ਅਰਜੁਨਾਰਿਸ਼ਟ' ਨਾਂ ਦੀ ਦਵਾਈ ਤਿਆਰ ਕਰਦੀਆਂ ਹਨ। ਅਰਜੁਨ ਦੀ ਛਿੱਲੜ  ਦੀ ਵਰਤੋੰ ਕਈ ਘਰੇਲੂ ਨੁਸਖਿਆਂ ਵਿੱਚ ਵੀ ਕੀਤੀ ਜਾਂਦੀ ਹੈ।

2/7
ਅਰਜੁਨ ਦੀ ਛਿੱਲੜ ਦਾ ਚੂਰਨ 30 ਗਰਾਮ, ਜ਼ਹਿਰ ਮੋਹਰਾ ਖਤਾਈ ਪਿਸਟੀ 3 ਗਰਾਮ (ਇਹ ਆਯੁਰਵੈਦਿਕ ਦਵਾਈ ਮੈਡੀਕਲ ਸਟੋਰ ਤੋਂ ਮਿਲੇਗੀ), ਇਨ੍ਹਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਖਰਲ ਕਰ ਲਉ। ਸਵੇਰੇ ਸ਼ਾਮ 1-1 ਗਰਾਮ ਗਾਂ ਦੇ ਦੁਧ ਨਾਲ ਲਉ। ਦਿਲ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ। ਟਮਾਟਰ ਰਸ 200 ਗਰਾਮ, 3 ਗਰਾਮ ਅਰਜੁਨ ਚੂਰਨ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ।

3/7
. ਅਰਜੁਨ ਦੀ ਛਿੱਲੜ ਦਾ ਚੂਰਨ 5 ਗਰਾਮ ਦਿਲ ਦੇ ਰੋਗ, ਬੀ.ਪੀ. ਵਧਣਾ, ਖ਼ੂਨ ਗਾੜ੍ਹਾ ਹੋਣਾ ਆਦਿ ਲਈ ਬਹੁਤ ਕਾਰਗਰ ਹੈ। ਇਸ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ। 2-3 ਗਰਾਮ ਚੂਰਨ ਜੀਭ ਤੇ ਰੱਖ ਕੇ ਚੂਸਦੇ ਰਹੋ, ਛਿੱਲੜ ਦਾ ਚੂਰਨ 10 ਗਰਾਮ, ਦੁਧ 150 ਗਰਾਮ, ਪਾਣੀ 150 ਗਰਾਮ ਮਿਲਾ ਕੇ ਬਰਤਨ ਵਿਚ ਉਬਾਲੋ। ਜਦ ਉਬਲਦੇ-ਉਬਲਦੇ, ਪਿਛੇ ਸਿਰਫ਼ ਦੁਧ ਹੀ ਰਹਿ ਜਾਵੇ ਤੇ ਬਿਲਕੁਲ ਪਾਣੀ ਸੁੱਕ ਜਾਵੇ ਤਾਂ ਉਸ ਨੂੰ ਛਾਣ ਕੇ ਉਸ ਵਿਚ 10 ਗਰਾਮ ਮਿਸ਼ਰੀ, 5 ਗਰਾਮ ਛੋਟੀ ਇਲਾਇਚੀ ਦਾ ਚੂਰਨ ਮਿਲਾ ਲਉ। ਇਹ ਦਿਲ ਦੇ ਰੋਗੀਆਂ ਲਈ ਰਾਮਬਾਣ ਹੈ।

4/7
ਜੇਕਰ ਹੱਡੀ ਟੁੱਟ ਜਾਵੇ ਤਾਂ 5 ਗਰਾਮ ਅਰਜੁਨ ਪਾਊਡਰ, ਦੇਸੀ ਘੀ 10 ਗਰਾਮ ਤੇ 10 ਗਰਾਮ ਸ਼ੱਕਰ ਮਿਲਾ ਕੇ ਖਾਉ, ਹੱਡੀ ਜੁੜ ਜਾਵੇਗੀ ਸੋਜ ਦਰਦ ਵਿਚ ਅਰਾਮ ਮਿਲੇਗਾ ਅਤੇ  ਪੁਰਾਣੇ ਬੁਖ਼ਾਰ ਵਿਚ ਅਰਜੁਨ ਚੂਰਨ 5 ਗਰਾਮ ਗਲੋ ਵੇਲ੍ਹ ਦੇ ਰੱਸ ਨਾਲ ਲਉ। ਅਰਜੁਨ ਛਿੱਲੜ ਦਾ ਚੂਰਨ 3 ਗਰਾਮ ਅਸਲੀ, ਗੁਲਾਬ ਅਰਕ 15 ਐਮ.ਐਲ., ਦਰਾਕਸਾਸਵ 15 ਐਮ.ਐਲ, ਖਾਣਾ ਖਾਣ ਤੋਂ ਬਾਅਦ ਰੋਜ਼ ਲਉ। ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਗਰਭਪਾਤ ਹੁੰਦਾ ਹੈ, ਉਨ੍ਹਾਂ ਔਰਤਾਂ ਦੀ ਇਹ ਸਮੱਸਿਆ ਦੂਰ ਹੋਵੇਗੀ

5/7
ਅਰਜੁਨ ਦੀ ਛਿੱਲੜ ਦਾ ਕਪੜਛਾਣ ਚੂਰਨ 3 ਗਰਾਮ, ਗਾਂ ਦਾ ਘੀ 5 ਗਰਾਮ ਤੇ 5 ਗਰਾਮ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਲਉ। ਇਸ ਨਾਲ ਦਿੱਲ ਦੀ ਧੜਕਣ ਵਧਣਾ, ਕਮਜ਼ੋਰੀ, ਘਬਰਾਹਟ ਹੋਣਾ ਦੂਰ ਹੋ ਜਾਵੇਗੀ।

6/7
ਅਰਜੁਨਾਰਿਸ਼ਟ ਬਜ਼ਾਰ ਵਿਚੋਂ ਲੈ ਆਉ, 30 ਐਮ.ਐਲ ਅੱਧਾ ਗਲਾਸ ਪਾਣੀ ਵਿਚ ਮਿਲਾ ਕੇ ਸਵੇਰੇ-ਸ਼ਾਮ ਲਉ, ਦਿੱਲ ਨੂੰ ਤਾਕਤ ਦੇਵੇਗਾ, ਧੜਕਣ ਠੀਕ ਰਖੇਗਾ, ਬੀ.ਪੀ. ਵਧਣਾ ਕਾਬੂ ਵਿਚ ਰਹੇਗਾ। ਅਰਜੁਨ ਦੇ ਪੱਤੇ, ਜਾਮਣ ਦੇ ਪੱਤੇ, ਹਲਦੀ ਕੱਚੀ ਕੁੱਟ ਕੇ ਵਟਣਾ ਲਗਾਉਣ ਨਾਲ ਸ੍ਰੀਰ ਦੀ ਦਰੁਗੰਧ ਦੂਰ ਹੋ ਜਾਂਦੀ ਹੈ।

7/7
ਕੰਨ ਦਰਦ ਵਿਚ ਇਸ ਦੇ ਪੱਤੇ ਪੀਹ ਕੇ ਰੱਸ ਕੱਢ ਲਉ, 2-2 ਬੂੰਦਾਂ ਪਾਉਂਦੇ ਰਹੋ, ਆਰਾਮ ਮਿਲੇਗਾ।. ਮੂੰਹ ਉਤੇ ਛਾਈਆਂ ਹੋਣ ਤਾਂ ਇਸ ਦੀ ਛਿਲਕਾ ਪੀਹ ਕੇ ਸ਼ਹਿਦ ਵਿਚ ਮਿਲਾ ਕੇ ਲਗਾ ਲਉ, ਆਰਾਮ ਮਿਲੇਗਾ। ਅੱਗ ਨਾਲ ਚਮੜੀ ਸੜ ਜਾਵੇ ਤਾਂ ਇਸ ਦਾ ਪਾਊਡਰ ਬੁਰਕ ਦਿਉ ਜ਼ਖ਼ਮ ਠੀਕ ਹੋਣਗੇ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget