ਪੜਚੋਲ ਕਰੋ
ਸਰਦੀਆਂ ’ਚ ਗੁੜ ਦਾ ਸੇਵਨ ਸਿਹਤ ਲਈ ਵਰਦਾਨ! ਇਨ੍ਹਾਂ ਚੀਜ਼ਾਂ ਨਾਲ ਮਿਲਾ ਕੇ ਖਾਓ, ਮਿਲੇਗਾ ਫਾਇਦਾ
ਪੋਸ਼ਕ ਤੱਤਾਂ ਨਾਲ ਭਰਪੂਰ ਗੁੜ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦਾ ਹੈ। ਇਸ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ 'ਚ ਸਹਾਇਤਾ ਕਰਦਾ ਹੈ। ਸਰਦੀ ਦੇ ਮੌਸਮ 'ਚ ਗੁੜ ਸਿਹਤ ਲਈ ਰਾਮਬਾਣ ਹੈ।
( Image Source : Freepik )
1/6

ਸਰੀਰ ਨੂੰ ਗਰਮੀ, ਤਾਕਤ ਅਤੇ ਰੋਗ-ਰੋਧਕ ਸ਼ਕਤੀ ਵੀ ਪ੍ਰਦਾਨ ਕਰਦਾ ਹੈ।ਗੁੜ 'ਚ ਆਇਰਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਿਹਤ ਲਈ ਜ਼ਰੂਰੀ ਹਨ।
2/6

ਠੰਡ ਦੇ ਮੌਸਮ ਵਿੱਚ ਚਾਹ ਬਣਾਉਣ ਲਈ ਖੰਡ ਦੀ ਥਾਂ ਗੁੜ ਦਾ ਇਸਤੇਮਾਲ ਕਰੋ। ਤੁਸੀਂ ਗੁੜ ਦੇ ਨਾਲ ਅਦਰਕ, ਅਤੇ ਦਾਲਚੀਨੀ ਵਾਲਾ ਕਾੜ੍ਹਾ ਵੀ ਤਿਆਰ ਕਰ ਸਕਦੇ ਹੋ। ਇਹ ਠੰਡ ਅਤੇ ਖੰਘ ਤੋਂ ਬਚਾਅ ’ਚ ਮਦਦਗਾਰ ਹੁੰਦਾ ਹੈ।
Published at : 21 Nov 2024 10:12 PM (IST)
ਹੋਰ ਵੇਖੋ





















