ਪੜਚੋਲ ਕਰੋ
Insomnia: ਰਾਤ ਨੂੰ ਨਹੀਂ ਆਉਂਦੀ ਚੈਨ ਦੀ ਨੀਂਦ? ਇਹਨਾਂ ਚੀਜ਼ਾਂ ਤੋਂ ਰਹੋ ਦੂਰ
ਇਹ ਪੰਜ ਚੀਜ਼ਾਂ ਤੁਹਾਡੀ ਨੀਂਦ ਦੇ ਸਰਕਲ ਨੂੰ ਖਰਾਬ ਕਰਦੀਆਂ ਹਨ।
Insomnia
1/6

ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਨੀਂਦ ਦਾ ਸਰਕਲ ਖਰਾਬ ਹੋ ਜਾਵੇ ਤਾਂ ਸਿਹਤ ਸਬੰਧੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ।
2/6

ਗੈਰ-ਸਿਹਤਮੰਦ ਜੀਵਨ ਸ਼ੈਲੀ ਦੇ ਨਾਲ-ਨਾਲ ਕਈ ਅਜਿਹੀਆਂ ਚੀਜ਼ਾਂ ਹਨ ਜੋ ਨੀਂਦ ਨਾਂ ਆਉਣ ਦਾ ਕਾਰਨ ਹਨ, ਤਾਂ ਆਓ ਜਾਣਦੇ ਹਾਂ
Published at : 03 Aug 2023 07:40 PM (IST)
ਹੋਰ ਵੇਖੋ





















