ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਾਲੀ ਕਿਸ਼ਮਿਸ਼ ਦੇ ਨਾਲ ਦੁੱਧ ਦਾ ਇਸ ਤਰ੍ਹਾਂ ਕਰੋ ਸੇਵਨ, ਦੇਖਿਓ ਫਿਰ ਹੁੰਦੇ ਚਮਤਕਾਰੀ ਲਾਭ
ਤੁਸੀਂ ਖੱਟੀ ਮਿੱਠੀ ਸੰਤਰੀ ਸੌਗੀ ਤਾਂ ਬਹੁਤ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਕਾਲੀ ਸੌਗੀ ਦਾ ਸਵਾਦ ਚੱਖਿਆ ਹੈ? ਜੇਕਰ ਤੁਸੀਂ ਕਦੇ ਵੀ ਕਾਲੀ ਸੌਗੀ ਨਹੀਂ ਖਾਧੀ ਹੈ ਤਾਂ ਤੁਸੀਂ ਇਸ ਦੇ ਫਾਇਦਿਆਂ ਤੋਂ ਵੀ ਜਾਣੂ ਨਹੀਂ ਹੋਵੋਗੇ।
![ਤੁਸੀਂ ਖੱਟੀ ਮਿੱਠੀ ਸੰਤਰੀ ਸੌਗੀ ਤਾਂ ਬਹੁਤ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਕਾਲੀ ਸੌਗੀ ਦਾ ਸਵਾਦ ਚੱਖਿਆ ਹੈ? ਜੇਕਰ ਤੁਸੀਂ ਕਦੇ ਵੀ ਕਾਲੀ ਸੌਗੀ ਨਹੀਂ ਖਾਧੀ ਹੈ ਤਾਂ ਤੁਸੀਂ ਇਸ ਦੇ ਫਾਇਦਿਆਂ ਤੋਂ ਵੀ ਜਾਣੂ ਨਹੀਂ ਹੋਵੋਗੇ।](https://feeds.abplive.com/onecms/images/uploaded-images/2023/12/06/865760fccd78af59f74ab3776195bf051701829984484785_original.jpg?impolicy=abp_cdn&imwidth=720)
raisin Milk
1/8
![ਅਸਲ ‘ਚ ਸੰਤਰੀ ਕਿਸ਼ਮਿਸ਼ ਹਰੇ ਅੰਗੂਰ ਤੋਂ ਬਣਦੀ ਹੈ ਅਤੇ ਕਾਲੀ ਸੌਗੀ ਕਾਲੇ ਅੰਗੂਰਾਂ ਤੋਂ ਬਣਦੀ ਹੈ। ਕਾਲੀ ਕਿਸ਼ਮਿਸ਼ ਆਮ ਸੰਤਰੀ ਕਿਸ਼ਮਿਸ਼ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ।](https://feeds.abplive.com/onecms/images/uploaded-images/2023/12/06/3da5c42d89bf269dfa60c9b93b7bf9d7bcbdd.jpg?impolicy=abp_cdn&imwidth=720)
ਅਸਲ ‘ਚ ਸੰਤਰੀ ਕਿਸ਼ਮਿਸ਼ ਹਰੇ ਅੰਗੂਰ ਤੋਂ ਬਣਦੀ ਹੈ ਅਤੇ ਕਾਲੀ ਸੌਗੀ ਕਾਲੇ ਅੰਗੂਰਾਂ ਤੋਂ ਬਣਦੀ ਹੈ। ਕਾਲੀ ਕਿਸ਼ਮਿਸ਼ ਆਮ ਸੰਤਰੀ ਕਿਸ਼ਮਿਸ਼ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
2/8
![ਕਿਸ਼ਮਿਸ਼ ਬਣਾਉਣ ਲਈ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਾਲੀ ਕਿਸ਼ਮਿਸ਼ ਲਈ ਆਮ ਅੰਗੂਰਾਂ ਦੀ ਬਜਾਏ ਕਾਲੇ ਅੰਗੂਰ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਸੌਗੀ ਨੂੰ ਰਾਤ ਭਰ ਦੁੱਧ ‘ਚ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ।](https://feeds.abplive.com/onecms/images/uploaded-images/2023/12/06/04a5f7e6328bf9a2abbc4f7e728f40558692f.jpg?impolicy=abp_cdn&imwidth=720)
ਕਿਸ਼ਮਿਸ਼ ਬਣਾਉਣ ਲਈ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਾਲੀ ਕਿਸ਼ਮਿਸ਼ ਲਈ ਆਮ ਅੰਗੂਰਾਂ ਦੀ ਬਜਾਏ ਕਾਲੇ ਅੰਗੂਰ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਸੌਗੀ ਨੂੰ ਰਾਤ ਭਰ ਦੁੱਧ ‘ਚ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ।
3/8
![ਇਸ ਦੇ ਸੇਵਨ ਨਾਲ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ‘ਚ ਮੌਜੂਦ ਫੈਟ ਦੀ ਮਾਤਰਾ ਨੂੰ ਵੀ ਘੱਟ ਕਰਦਾ ਹੈ। ਤੁਸੀਂ ਸਮਝ ਸਕਦੇ ਹੋ ਕਿ ਇਹ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਖਰਾਬ ਹਨ।](https://feeds.abplive.com/onecms/images/uploaded-images/2023/12/06/6d1a4b4fc3fd31755e1baee74c9c8b359343a.jpg?impolicy=abp_cdn&imwidth=720)
ਇਸ ਦੇ ਸੇਵਨ ਨਾਲ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ‘ਚ ਮੌਜੂਦ ਫੈਟ ਦੀ ਮਾਤਰਾ ਨੂੰ ਵੀ ਘੱਟ ਕਰਦਾ ਹੈ। ਤੁਸੀਂ ਸਮਝ ਸਕਦੇ ਹੋ ਕਿ ਇਹ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਖਰਾਬ ਹਨ।
4/8
![ਸਰਦੀ ਦਾ ਮੌਸਮ ਆ ਗਿਆ ਹੈ ਇਸ ਲਈ ਸਰੀਰ ਦੀ ਇਮਿਊਨਿਟੀ ਘੱਟ ਗਈ ਹੈ ਤਾਂ ਕਾਲੀ ਸੌਗੀ ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰ ਦੀ ਇਮਿਊਨਿਟੀ ਨੂੰ ਜ਼ਬਰਦਸਤ ਹੁਲਾਰਾ ਮਿਲਦਾ ਹੈ।](https://feeds.abplive.com/onecms/images/uploaded-images/2023/12/06/0c65ce141904be451d5ecbe7684f3d299cb8a.jpg?impolicy=abp_cdn&imwidth=720)
ਸਰਦੀ ਦਾ ਮੌਸਮ ਆ ਗਿਆ ਹੈ ਇਸ ਲਈ ਸਰੀਰ ਦੀ ਇਮਿਊਨਿਟੀ ਘੱਟ ਗਈ ਹੈ ਤਾਂ ਕਾਲੀ ਸੌਗੀ ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰ ਦੀ ਇਮਿਊਨਿਟੀ ਨੂੰ ਜ਼ਬਰਦਸਤ ਹੁਲਾਰਾ ਮਿਲਦਾ ਹੈ।
5/8
![ਕਾਲੀ ਕਿਸ਼ਮਿਸ਼ ‘ਚ ਮੌਜੂਦ ਆਕਸੀਡੈਂਟ ਸਕਿਨ ਨੂੰ ਸੁਧਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇੰਫੈਕਸ਼ਨ ਨੂੰ ਦੂਰ ਕਰਦੇ ਹਨ।](https://feeds.abplive.com/onecms/images/uploaded-images/2023/12/06/2def3e6e84a6f7f5f76fdfcb0744dc6510928.jpg?impolicy=abp_cdn&imwidth=720)
ਕਾਲੀ ਕਿਸ਼ਮਿਸ਼ ‘ਚ ਮੌਜੂਦ ਆਕਸੀਡੈਂਟ ਸਕਿਨ ਨੂੰ ਸੁਧਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇੰਫੈਕਸ਼ਨ ਨੂੰ ਦੂਰ ਕਰਦੇ ਹਨ।
6/8
![ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹੀ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਮੰਨੇ ਜਾਂਦੇ ਹਨ। ਕਾਲੀ ਸੌਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ।](https://feeds.abplive.com/onecms/images/uploaded-images/2023/12/06/e684f2ac23bdb06920ed2fbc88299c6436d40.jpg?impolicy=abp_cdn&imwidth=720)
ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹੀ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਮੰਨੇ ਜਾਂਦੇ ਹਨ। ਕਾਲੀ ਸੌਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ।
7/8
![ਸਾਡੀਆਂ ਹੱਡੀਆਂ ਦੀ ਮਜ਼ਬੂਤੀ ਵਿਚ ਕੈਲਸ਼ੀਅਮ ਅਹਿਮ ਭੂਮਿਕਾ ਨਿਭਾਉਂਦਾ ਹੈ। ਦੁੱਧ ਅਤੇ ਦਾਖਾਂ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਲਈ ਦੁੱਧ ਤੇ ਦਾਖਾਂ ਮਿਲਾ ਕੇ ਪੀਓ। ਰਾਤ ਵੇਲੇ ਸੌਣ ਤੋਂ ਪਹਿਲਾਂ ਦਾਖਾਂ ਵਾਲਾ ਦੁੱਧ ਪੀਣਾ ਵਧੇਰੇ ਫਾਇਦੇਮੰਦ ਹੁੰਦਾ ਹੈ।](https://feeds.abplive.com/onecms/images/uploaded-images/2023/12/06/6ce962a539ee6b3576b58b57a3bc1e205fa9a.jpg?impolicy=abp_cdn&imwidth=720)
ਸਾਡੀਆਂ ਹੱਡੀਆਂ ਦੀ ਮਜ਼ਬੂਤੀ ਵਿਚ ਕੈਲਸ਼ੀਅਮ ਅਹਿਮ ਭੂਮਿਕਾ ਨਿਭਾਉਂਦਾ ਹੈ। ਦੁੱਧ ਅਤੇ ਦਾਖਾਂ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਲਈ ਦੁੱਧ ਤੇ ਦਾਖਾਂ ਮਿਲਾ ਕੇ ਪੀਓ। ਰਾਤ ਵੇਲੇ ਸੌਣ ਤੋਂ ਪਹਿਲਾਂ ਦਾਖਾਂ ਵਾਲਾ ਦੁੱਧ ਪੀਣਾ ਵਧੇਰੇ ਫਾਇਦੇਮੰਦ ਹੁੰਦਾ ਹੈ।
8/8
![ਸਰੀਰ ਵਿਚ ਆਈਰਨ ਦੀ ਘਾਟ ਖੂਨ ਦੀ ਕਮੀ ਦਾ ਵੱਡਾ ਕਾਰਨ ਬਣਦੀ ਹੈ। ਦੁੱਧ ਤੇ ਦਾਖਾਂ ਦੇ ਮਿਸ਼ਰਣ ਨੂੰ ਪੀਣ ਨਾਲ ਸਰੀਰ ਵਿਚ ਉਪਯੁਕਤ ਮਾਤਰਾ ਵਿਚ ਆਈਰਨ ਪਹੁੰਚਦਾ ਹੈ। ਇਸ ਸਦਕਾ ਹੌਲੀ ਹੌਲੀ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋਣ ਲਗਦੀ ਹੈ।](https://feeds.abplive.com/onecms/images/uploaded-images/2023/12/06/d030871addc0ba561ffea8ef6c98c459e3d21.jpg?impolicy=abp_cdn&imwidth=720)
ਸਰੀਰ ਵਿਚ ਆਈਰਨ ਦੀ ਘਾਟ ਖੂਨ ਦੀ ਕਮੀ ਦਾ ਵੱਡਾ ਕਾਰਨ ਬਣਦੀ ਹੈ। ਦੁੱਧ ਤੇ ਦਾਖਾਂ ਦੇ ਮਿਸ਼ਰਣ ਨੂੰ ਪੀਣ ਨਾਲ ਸਰੀਰ ਵਿਚ ਉਪਯੁਕਤ ਮਾਤਰਾ ਵਿਚ ਆਈਰਨ ਪਹੁੰਚਦਾ ਹੈ। ਇਸ ਸਦਕਾ ਹੌਲੀ ਹੌਲੀ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋਣ ਲਗਦੀ ਹੈ।
Published at : 06 Dec 2023 08:08 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)