ਪੜਚੋਲ ਕਰੋ
ਹੱਡੀਆਂ 'ਚ ਨਹੀਂ ਪੈ ਰਹੀ ਜਾਨ, ਤਾਂ ਰੋਜ਼ ਖਾਓ ਆਹ ਚੀਜ਼ਾਂ, ਲੋਹੇ ਵਾਂਗ ਮਜਬੂਤ ਹੋ ਜਾਣਗੀਆਂ
ਜੇਕਰ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਹਨ ਅਤੇ ਤੁਸੀਂ ਪਰੇਸ਼ਾਨ ਹੋ ਤਾਂ ਆਹ ਚੀਜ਼ਾਂ ਖਾਣ ਨਾਲ ਤੁਹਾਡੀਆਂ ਹੱਡੀਆਂ ਹੋ ਜਾਣਗੀਆਂ ਤਾਕਤਵਰ।
Bones
1/6

ਦੁੱਧ: ਦੁੱਧ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਹਰ ਰੋਜ਼ ਇੱਕ ਗਲਾਸ ਗਰਮ ਦੁੱਧ ਪੀਓ।
2/6

ਹਰੀਆਂ ਪੱਤੇਦਾਰ ਸਬਜ਼ੀਆਂ: ਪਾਲਕ, ਮੇਥੀ ਅਤੇ ਸਰ੍ਹੋਂ ਵਰਗੀਆਂ ਸਬਜ਼ੀਆਂ ਵਿੱਚ ਕੈਲਸ਼ੀਅਮ ਅਤੇ ਆਇਰਨ ਦੋਵੇਂ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।
Published at : 19 Jul 2025 08:36 PM (IST)
ਹੋਰ ਵੇਖੋ





















