ਪੜਚੋਲ ਕਰੋ
ਗਰਮੀਆਂ 'ਚ ਪੁਦੀਨੇ ਦੀ ਚਟਨੀ ਦਾ ਸੇਵਨ ਸਿਹਤ ਲਈ ਵਰਦਾਨ, ਜਾਣੋ ਮਿਲਣ ਵਾਲੇ ਫਾਇਦਿਆਂ ਬਾਰੇ
ਗਰਮੀਆਂ 'ਚ ਪੁਦੀਨੇ ਦੀ ਚਟਨੀ ਖਾਣਾ ਸਿਹਤ ਲਈ ਬਹੁਤ ਫਾਇਦਾਮੰਦ ਹੁੰਦਾ ਹੈ। ਇਹ ਨਾ ਸਿਰਫ ਸਵਾਦ ਵਧਾਉਂਦੀ ਹੈ, ਬਲਕਿ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੀ ਹੈ। ਆਓ ਜਾਣੀਏ, ਗਰਮੀਆਂ ਵਿੱਚ ਪੁਦੀਨੇ ਦੀ ਚਟਨੀ ਖਾਣ...
image source twitter
1/6

ਪੁਦੀਨਾ ਪਾਚਨ ਸ਼ਕਤੀ ਵਧਾਉਂਦਾ ਹੈ ਅਤੇ ਗੈਸ ਅਤੇ ਐਸੀਡੀਟੀ ਤੋਂ ਰਾਹਤ ਦਿੰਦਾ ਹੈ। ਗਰਮੀਆਂ 'ਚ ਅੰਤੜੀਆਂ ਦੀ ਗਰਮੀ ਨੂੰ ਘਟਾਉਣ ਲਈ ਇਹ ਚਟਨੀ ਬਹੁਤ ਲਾਭਕਾਰੀ ਹੁੰਦੀ ਹੈ
2/6

ਠੰਡਕ ਪ੍ਰਦਾਨ ਕਰਦੀ ਹੈ- ਪੁਦੀਨਾ ਨੈਚੁਰਲ ਠੰਡਕ ਦਿੰਦਾ ਹੈ, ਜੋ ਗਰਮੀਆਂ ਵਿੱਚ ਬੌਡੀ ਟੈਮਪਰੇਚਰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਲੂ ਲੱਗਣ ਤੋਂ ਵੀ ਬਚਾਉਂਦੀ ਹੈ।
Published at : 03 Apr 2025 02:45 PM (IST)
ਹੋਰ ਵੇਖੋ





















