ਪੜਚੋਲ ਕਰੋ
ਦਹੀਂ ਨੂੰ ਸਟੀਲ ਅਤੇ ਕੱਚ ਦੇ ਭਾਂਡਿਆਂ 'ਚ ਨਹੀਂ, ਮਿੱਟੀ ਦੇ ਭਾਂਡੇ 'ਚ ਜਮਾਓ , ਸਿਹਤ ਲਈ ਮਿਲਣਗੇ ਇਹ ਫ਼ਾਇਦੇ
ਦਹੀਂ ਨੂੰ ਇੱਕ ਸਿਹਤਮੰਦ ਅਤੇ ਸਵਾਦਿਸ਼ਟ ਦੁੱਧ ਉਤਪਾਦ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਦਾ ਸੇਵਨ ਲਾਜ਼ਮੀ ਤੌਰ 'ਤੇ ਕਰਨਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਭਾਂਡੇ 'ਚ ਦਹੀਂ ਜਮਾਉਣ ਜਾਂ ਰੱਖਣ
Ayurveda
1/5

ਦਹੀਂ ਨੂੰ ਇੱਕ ਸਿਹਤਮੰਦ ਅਤੇ ਸਵਾਦਿਸ਼ਟ ਦੁੱਧ ਉਤਪਾਦ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਦਾ ਸੇਵਨ ਲਾਜ਼ਮੀ ਤੌਰ 'ਤੇ ਕਰਨਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਭਾਂਡੇ 'ਚ ਦਹੀਂ ਜਮਾਉਣ ਜਾਂ ਰੱਖਣ ਨਾਲ ਇਸ ਦੇ ਗੁਣ ਵਧ ਜਾਂਦੇ ਹਨ।
2/5

ਦਰਅਸਲ, ਮਿੱਟੀ ਦੇ ਬਰਤਨ ਦਾ ਇਸਤੇਮਾਲ ਦਹੀਂ ਜਮਾਉਣ ਲਈ ਸਦੀਆਂ ਤੋਂ ਕੀਤਾ ਜਾਂਦਾ ਹੈ। ਭਾਵੇਂ ਲੋਕ ਇਸ ਨੂੰ ਕੱਚ ਅਤੇ ਸਟੀਲ ਦੇ ਭਾਂਡਿਆਂ 'ਚ ਜਮਾਉਂਦੇ ਹਨ ਪਰ ਦਹੀਂ ਨੂੰ ਮਿੱਟੀ ਦੇ ਭਾਂਡੇ 'ਚ ਜਮਾਉਣਾ ਸਭ ਤੋਂ ਫਾਇਦੇਮੰਦ ਅਤੇ ਚੰਗਾ ਮੰਨਿਆ ਜਾਂਦਾ ਹੈ।
Published at : 23 May 2023 02:59 PM (IST)
ਹੋਰ ਵੇਖੋ





















