ਪੜਚੋਲ ਕਰੋ
Health Tips: ਪਤਲੇ ਹੋਣ ਦੇ ਚੱਕਰ 'ਚ ਡਾਈਟ 'ਚੋਂ ਇਕਦਮ ਨਾ ਘਟਾਓ ਫੈਟ
ਅੱਜ ਦੇ ਦੌਰ 'ਚ ਲੋਕ ਇੱਕ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹਨ ਤੇ ਉਹ ਮੋਟਾਪਾ ਹੈ। ਇਸ ਲਈ ਸਭ ਤੋਂ ਪਹਿਲਾਂ ਜੋ ਗੱਲ ਦਿਮਾਗ 'ਚ ਆਉਂਦੀ ਹੈ, ਉਹ ਕਸਰਤ ਤੇ ਡਾਈਟ ਨਾਲ ਚਰਬੀ ਨੂੰ ਘੱਟ ਕਰਨਾ ਹੈ। ਭਾਰ ਘਟਾਉਣ ਲਈ ਕਸਰਤ ਠੀਕ ਹੈ...
ਡਾਈਟ
1/9

Health Tips: ਅੱਜ ਦੇ ਦੌਰ 'ਚ ਲੋਕ ਇੱਕ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹਨ ਤੇ ਉਹ ਮੋਟਾਪਾ ਹੈ। ਇਸ ਲਈ ਸਭ ਤੋਂ ਪਹਿਲਾਂ ਜੋ ਗੱਲ ਦਿਮਾਗ 'ਚ ਆਉਂਦੀ ਹੈ, ਉਹ ਕਸਰਤ ਤੇ ਡਾਈਟ ਨਾਲ ਚਰਬੀ ਨੂੰ ਘੱਟ ਕਰਨਾ ਹੈ। ਭਾਰ ਘਟਾਉਣ ਲਈ ਕਸਰਤ ਠੀਕ ਹੈ ਪਰ ਇੱਕਦਮ ਡਾਈਟ 'ਚੋਂ ਚਰਬੀ ਨੂੰ ਘੱਟ ਕਰਨ ਨਾਲ ਮਾੜਾ ਅਸਰ ਪੈਂਦਾ ਹੈ। ਇਸ ਕਾਰਨ ਸਰੀਰ ਤੋਂ ਗੁੱਡ ਫੈਟ ਵੀ ਘਟ ਜਾਂਦੀ ਹੈ। ਇਸ ਕਰਕੇ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮੋਟਾਪਾ ਘਟਾਉਣ ਲਈ ਕਸਤਰ ਕਰੋ ਪਰ ਡਾਈਟ ਵਿੱਚ ਇਕਦਮ ਚਰਬੀ ਨੂੰ ਘੱਟ ਨਾ ਕਰੋ। ਕਈ ਅਜਿਹੇ ਭੋਜਨ ਹਨ ਜੋ ਸਰੀਰ ਨੂੰ ਗੁੱਡ ਫੈਟ ਮੁਹੱਈਆ ਕਰਵਾਉਂਦੇ ਹਨ।
2/9

ਦੱਸ ਦਈਏ ਕਿ ਮਾਸਾਹਾਰੀ ਮੱਛੀ ਤੇ ਮੀਟ ਰਾਹੀਂ ਚੰਗੀ ਚਰਬੀ (ਗੁੱਡ ਫੈਟ) ਪ੍ਰਾਪਤ ਕੀਤੀ ਜਾ ਸਕਦੀ ਹੈ। ਜਦੋਂ ਸ਼ਾਕਾਹਾਰੀ ਲੋਕਾਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਕੋਲ ਘੱਟ ਵਿਕਲਪ ਹੁੰਦੇ ਹਨ। ਇਸ ਲਈ ਕੁਝ ਚੀਜ਼ਾਂ ਹਨ ਜਿਸ ਨਾਲ ਸ਼ਾਕਾਹਾਰੀ ਲੋਕਾਂ ਨੂੰ ਗੁੱਡ ਫੈਟ ਕਮੀ ਨਹੀਂ ਹੋਵੇਗੀ। ਆਓ ਜਾਣਦੇ ਹਾਂ ਗੁੱਡ ਫੈਟ ਦੇ ਸ੍ਰੋਤਾਂ ਬਾਰੇ-
Published at : 15 Mar 2023 11:52 AM (IST)
ਹੋਰ ਵੇਖੋ





















