ਪੜਚੋਲ ਕਰੋ
Heart Attack: ਗਰਮੀਆਂ ‘ਚ ਲੂ ਲੱਗਣਾ ਪੈ ਸਕਦਾ ਭਾਰੀ, ਹਾਰਟ ਅਟੈਕ ਦਾ ਵੱਧ ਸਕਦਾ ਖਤਰਾ, ਲੱਛਣ ਪਛਾਣ ਇੰਝ ਕਰੋ ਬਚਾਅ
Health News: ਡਾਕਟਰਾਂ ਦੇ ਅਨੁਸਾਰ ਲੂ ਲੱਗਣ ਕਾਰਨ ਦਿਲ ਦਾ ਦੌਰਾ ਪੈ ਸਕਦਾ ਹੈ ਕਿਉਂਕਿ ਵਧਦੀ ਗਰਮੀ ਦੌਰਾਨ ਸਰੀਰ ਆਪਣਾ ਤਾਪਮਾਨ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਰਨ ਦਿਲ ਨੂੰ ਜ਼ਿਆਦਾ ਖੂਨ ਦਾ ਸੰਚਾਰ ਕਰਨਾ ਪੈਂਦਾ ਹੈ।
( Image Source : Freepik )
1/7

ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਲੂ ਚੱਲਣ ਲੱਗਦੀ ਹੈ ਤਾਂ ਗਰਮੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਲੂ ਦੇ ਮੌਸਮ ਦੇ ਵਿੱਚ ਘਰ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਲੂ ਕਰਕੇ ਤੁਸੀਂ ਬਿਮਾਰ ਵੀ ਪੈ ਸਕਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਲੂ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।
2/7

ਅਜਿਹੇ 'ਚ ਗਰਮੀਆਂ 'ਚ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਵਧਦੀ ਗਰਮੀ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸਰੀਰ ਦੇ ਕਈ ਫੰਕਸ਼ਨ ਪ੍ਰਭਾਵਿਤ ਹੁੰਦੇ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਰਹਿੰਦਾ ਹੈ।
Published at : 14 Apr 2024 04:20 PM (IST)
ਹੋਰ ਵੇਖੋ





















