ਪੜਚੋਲ ਕਰੋ
(Source: ECI/ABP News)
Breakfast: ਤੁਸੀਂ ਵੀ ਸਵੇਰੇ ਦੁੱਧ ਜਾਂ ਚਾਹ ਨਾਲ ਖਾਂਦੇ ਹੋ ਬ੍ਰੈਡ, ਤਾਂ ਹੋ ਜਾਓ ਸਾਵਧਾਨ, ਸਰੀਰ ਨੂੰ ਹੋ ਸਕਦੇ ਆਹ ਨੁਕਸਾਨ
Breakfast: ਜ਼ਿਆਦਾਤਰ ਲੋਕਾਂ ਨੂੰ ਰੋਜ਼ਾਨਾ ਚਾਹ ਦੇ ਨਾਲ ਬਰੈੱਡ ਦਾ ਨਾਸ਼ਤਾ ਕਰਨ ਦੀ ਆਦਤ ਹੁੰਦੀ ਹੈ। ਪਰ ਰੋਜ਼ ਬਰੈੱਡ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
![Breakfast: ਜ਼ਿਆਦਾਤਰ ਲੋਕਾਂ ਨੂੰ ਰੋਜ਼ਾਨਾ ਚਾਹ ਦੇ ਨਾਲ ਬਰੈੱਡ ਦਾ ਨਾਸ਼ਤਾ ਕਰਨ ਦੀ ਆਦਤ ਹੁੰਦੀ ਹੈ। ਪਰ ਰੋਜ਼ ਬਰੈੱਡ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।](https://feeds.abplive.com/onecms/images/uploaded-images/2024/05/19/6bc37884431f2240d595353d619adfa11716079820918647_original.png?impolicy=abp_cdn&imwidth=720)
bread
1/6
![ਜ਼ਿਆਦਾਤਰ ਲੋਕਾਂ ਨੂੰ ਰੋਜ਼ਾਨਾ ਨਾਸ਼ਤੇ 'ਚ ਚਾਹ ਜਾਂ ਦੁੱਧ ਦੇ ਨਾਲ ਬ੍ਰੈਡ ਖਾਣ ਦੀ ਆਦਤ ਹੁੰਦੀ ਹੈ।](https://feeds.abplive.com/onecms/images/uploaded-images/2024/05/19/46c53e808b21837470826e7bd37c3d8a028a3.png?impolicy=abp_cdn&imwidth=720)
ਜ਼ਿਆਦਾਤਰ ਲੋਕਾਂ ਨੂੰ ਰੋਜ਼ਾਨਾ ਨਾਸ਼ਤੇ 'ਚ ਚਾਹ ਜਾਂ ਦੁੱਧ ਦੇ ਨਾਲ ਬ੍ਰੈਡ ਖਾਣ ਦੀ ਆਦਤ ਹੁੰਦੀ ਹੈ।
2/6
![ਪਰ ਰੋਜ਼ ਬ੍ਰੈਡ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।](https://feeds.abplive.com/onecms/images/uploaded-images/2024/05/19/fe13b4c58911ad01344ac6e467d071a8238ed.png?impolicy=abp_cdn&imwidth=720)
ਪਰ ਰੋਜ਼ ਬ੍ਰੈਡ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
3/6
![ਜੇਕਰ ਤੁਸੀਂ ਰੋਜ਼ ਬ੍ਰੈਡ ਖਾਂਦੇ ਹੋ ਤਾਂ ਇਸ ਨਾਲ ਪੇਟ ਫੁੱਲਣ, ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।](https://feeds.abplive.com/onecms/images/uploaded-images/2024/05/19/2daa9faf2a0df1e60eaeca66c5bbb6349c644.png?impolicy=abp_cdn&imwidth=720)
ਜੇਕਰ ਤੁਸੀਂ ਰੋਜ਼ ਬ੍ਰੈਡ ਖਾਂਦੇ ਹੋ ਤਾਂ ਇਸ ਨਾਲ ਪੇਟ ਫੁੱਲਣ, ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
4/6
![ਬ੍ਰੈਡ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ ਅਤੇ ਫਿਰ ਡਿੱਗ ਸਕਦਾ ਹੈ, ਜਿਸ ਕਰਕੇ ਤੁਹਾਨੂੰ ਹਮੇਸ਼ਾ ਥਕਾਵਟ ਮਹਿਸੂਸ ਹੋਵੇਗੀ।](https://feeds.abplive.com/onecms/images/uploaded-images/2024/05/19/4eb1f582613fb0b0fb99c4582258bebd7e918.png?impolicy=abp_cdn&imwidth=720)
ਬ੍ਰੈਡ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ ਅਤੇ ਫਿਰ ਡਿੱਗ ਸਕਦਾ ਹੈ, ਜਿਸ ਕਰਕੇ ਤੁਹਾਨੂੰ ਹਮੇਸ਼ਾ ਥਕਾਵਟ ਮਹਿਸੂਸ ਹੋਵੇਗੀ।
5/6
![ਰੋਜ਼ਾਨਾ ਬ੍ਰੈਡ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ, ਕਿਉਂਕਿ ਬ੍ਰੈਡ ਅਤੇ ਦੁੱਧ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ।](https://feeds.abplive.com/onecms/images/uploaded-images/2024/05/19/057008f9f345e9f097b185d19e5624065ceaf.png?impolicy=abp_cdn&imwidth=720)
ਰੋਜ਼ਾਨਾ ਬ੍ਰੈਡ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ, ਕਿਉਂਕਿ ਬ੍ਰੈਡ ਅਤੇ ਦੁੱਧ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ।
6/6
![ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਬਿਨਾਂ ਸ਼ੱਕਰ ਦੇ ਦੁੱਧ ਪੀਓ ਅਤੇ ਹੋਲ ਸਾਬਤ ਅਨਾਜ ਦੀ ਬ੍ਰੈੱਡ ਖਾਣਾ ਸ਼ੁਰੂ ਕਰੋ।](https://feeds.abplive.com/onecms/images/uploaded-images/2024/05/19/a55e32eb78b199108036cef1e2318e23eb69c.png?impolicy=abp_cdn&imwidth=720)
ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਬਿਨਾਂ ਸ਼ੱਕਰ ਦੇ ਦੁੱਧ ਪੀਓ ਅਤੇ ਹੋਲ ਸਾਬਤ ਅਨਾਜ ਦੀ ਬ੍ਰੈੱਡ ਖਾਣਾ ਸ਼ੁਰੂ ਕਰੋ।
Published at : 19 May 2024 06:21 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)