ਪੜਚੋਲ ਕਰੋ
Vitamin D : ਜੇਕਰ ਤੁਹਾਡੇ ਵੀ ਝੜਦੇ ਹਨ ਵਾਲ਼ ਤਾਂ ਤਰੁੰਤ ਖਾਓ ਇਹ ਵਿਟਾਮਿਨ
Vitamin D ਸਰੀਰ ਲਈ ਇੱਕ ਬਹੁਤ ਮਹੱਤਵਪੂਰਨ ਵਿਟਾਮਿਨ ਹੈ, ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੇਟ ਵਰਗੇ ਹੋਰ ਜ਼ਰੂਰੀ ਖਣਿਜਾਂ ਨਾਲ ਕੰਮ ਕਰਦਾ ਹੈ
Healthy diet
1/7

ਵਿਟਾਮਿਨ ਡੀ ਦੀ ਕਮੀ ਕੈਂਸਰ, ਸ਼ੂਗਰ, ਦਿਲ ਦੇ ਰੋਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਕੁਝ ਲੱਛਣਾਂ ਦੀ ਮਦਦ ਨਾਲ ਇਸ ਦੀ ਕਮੀ ਨੂੰ ਪਛਾਣ ਸਕਦੇ ਹੋ ਅਤੇ ਸਮੇਂ 'ਤੇ ਗੰਭੀਰ ਨਤੀਜਿਆਂ ਤੋਂ ਬਚ ਸਕਦੇ ਹੋ।
2/7

ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਕਮਜ਼ੋਰ ਕਰ ਸਕਦੀ ਹੈ, ਜਿਸ ਨਾਲ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਵਿਟਾਮਿਨ ਦੀ ਕਮੀ ਕਈ ਬਿਮਾਰੀਆਂ ਦੇ ਵਿਰੁੱਧ ਸਰੀਰ ਦੀ ਰੱਖਿਆ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਨਤੀਜੇ ਵਜੋਂ ਵਾਰ-ਵਾਰ ਇਨਫੈਕਸ਼ਨ ਹੋ ਸਕਦੀ ਹੈ।
Published at : 11 Jan 2024 10:14 AM (IST)
ਹੋਰ ਵੇਖੋ





















