ਪੜਚੋਲ ਕਰੋ
ਸਾਵਧਾਨ! ਮੱਛੀ ਖਾਣ ਨਾਲ ਤੁਸੀਂ ਬਣ ਸਕਦੇ ਹੋ ਸਕਿਨ ਕੈਂਸਰ ਦਾ ਸ਼ਿਕਾਰ
ਕੁਝ ਲੋਕ ਸ਼ਾਕਾਹਾਰੀ ਚੀਜ਼ਾ ਤੋਂ ਪੌਸ਼ਟਿਕ ਤੱਤ ਪ੍ਰਾਪਤ ਕਰਦੇ ਹਨ, ਜਦਕਿ ਕੁਝ ਮਾਸਾਹਾਰੀ ਪਸੰਦ ਕਰਦੇ ਹਨ। ਵੱਡੀ ਗਿਣਤੀ ਚ ਲੋਕ ਮੱਛੀ ਖਾਂਦੇ ਹਨ ਅਤੇ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਹਾਲਾਂਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਹੈ।
Fish
1/7

ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੱਛੀ ਖਾਣ ਵਾਲੇ ਲੋਕਾਂ ਵਿੱਚ ਸਕਿਨ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਗਰਭਵਤੀ ਔਰਤਾਂ ਅਤੇ ਬੱਚਿਆਂ 'ਤੇ ਪੈ ਸਕਦਾ ਹੈ।
2/7

ਹਾਰਵਰਡ ਮੈਡੀਕਲ ਸਕੂਲ ਦੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਸਕਿਨ ਕੈਂਸਰ ਅਤੇ ਮੱਛੀ ਖਾਣ ਬਾਰੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
Published at : 07 Oct 2023 07:00 AM (IST)
ਹੋਰ ਵੇਖੋ





















