ਪੜਚੋਲ ਕਰੋ
Benefits of Raita: ਜਾਣੋ ਬੂੰਦੀ ਤੋਂ ਲੈ ਕੇ ਮਖਾਨਿਆਂ ਤੱਕ ਰਾਇਤਾ ਖਾਣ ਦੇ ਫਾਇਦੇ, ਕਈ ਬਿਮਾਰੀ ਤੋਂ ਮਿਲੇਗੀ ਰਾਹਤ
Benefits of Raita: ਹਰ ਘਰ ਵਿੱਚ ਰਾਇਤਾ ਬਣਦਾ ਹੈ ਤੇ ਇਸਦੀਆਂ ਕਿਸਮਾਂ ਵੀ ਕਈ ਪ੍ਰਕਾਰ ਦੀਆਂ ਹਨ। ਕਿਸੇ ਨੂੰ ਬੂੰਦੀ ਦਾ ਰਾਇਤਾ, ਕਿਸੇ ਨੂੰ ਖੀਰੇ ਦਾ ਤਾਂ ਕਿਸੇ ਨੂੰ ਫਰੂਟ ਰਾਇਤਾ ਪਸੰਦ ਹੈ। ਜਾਣਦੇ ਹਾਂ ਭਿੰਨ-ਭਿੰਨ ਰਾਇਤਿਆਂ ਦੇ ਫਾਇਦੇ -
Benefits of Raita
1/8

ਗਰਭ ਅਵਸਥਾ ਦੌਰਾਨ ਮਖਾਣਾ ਔਰਤ ਅਤੇ ਬੱਚੇ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ। ਮਾਖਾਣੇ ਦਾ ਰਾਇਤਾ ਖਾਣ ਨਾਲ ਗਰਭਵਤੀ ਔਰਤਾਂ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਇਸ ਦੇ ਸੇਵਨ ਨਾਲ ਸਰੀਰਕ ਕਮਜ਼ੋਰੀ ਅਤੇ ਥਕਾਵਟ ਵੀ ਦੂਰ ਹੁੰਦੀ ਹੈ।
2/8

ਮੇਨੋਪੌਜ਼ ਦਾ ਪੜਾਅ ਹਰ ਔਰਤ ਲਈ ਮੁਸ਼ਕਲ ਹੁੰਦਾ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਤੁਸੀਂ ਆਪਣੀ ਖੁਰਾਕ ਵਿੱਚ ਪਿਆਜ਼ ਦਾ ਰਾਇਤਾ ਸ਼ਾਮਲ ਕਰਕੇ ਇਸਨੂੰ ਥੋੜ੍ਹਾ ਆਸਾਨ ਬਣਾ ਸਕਦੇ ਹੋ। ਪਿਆਜ਼ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਐਥੀਰੋਸਕਲੇਰੋਸਿਸ ਵਰਗੀਆਂ ਸਮੱਸਿਆਵਾਂ ਨੂੰ ਰੋਕਦਾ ਹੈ।
Published at : 06 Mar 2024 08:09 AM (IST)
ਹੋਰ ਵੇਖੋ





















