ਪੜਚੋਲ ਕਰੋ
ਅੱਖਾਂ ਨੂੰ ਸੁੰਦਰ ਬਣਾਉਣ ਲਈ ਤੁਸੀਂ ਵੀ ਲਾਉਂਦੇ ਹੋ ਮਸਕਾਰਾ, ਤਾਂ ਹੋ ਜਾਓ ਸਾਵਧਾਨ , ਨਹੀਂ ਤਾ ਹੋ ਸਕਦਾ ਨੁਕਸਾਨ
ਕੁਝ ਔਰਤਾਂ ਚਿਹਰੇ ਦੇ ਮੇਕਅਪ ਤੋਂ ਜ਼ਿਆਦਾ ਆਈ ਮੇਕਅਪ ਨੂੰ ਤਰਜੀਹ ਦਿੰਦੀਆਂ ਹਨ। ਪਲਕਾਂ ‘ਤੇ ਮਸਕਾਰੇ ਦੀ ਵਰਤੋਂ ਕਰਦੀਆਂ ਹਨ। ਅਜਿਹਾ ਕਰਨ ਨਾਲ ਅੱਖਾਂ ਖ਼ੁਬਸੂਰਤ ਲੱਗਦੀਆਂ ਹਨ ਪਰ ਇਸ ਨਾਲ ਅੱਖਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
side effects of eye mascara
1/7

ਕਿਸੇ ਚੰਗੇ ਬ੍ਰਾਂਡ ਦਾ ਮਸਕਾਰਾ ਲਗਾਉਣ ਦੀ ਕੋਸ਼ਿਸ਼ ਕਰੋ ਅਤੇ ਜੇਕਰ ਮਸਕਾਰਾ ਖਰੀਦਿਆਂ ਤੁਹਾਨੂੰ ਕਾਫੀ ਸਮਾਂ ਹੋ ਗਿਆ ਹੈ ਤਾਂ ਇਸ ਦੀ ਵਰਤੋਂ ਨਾ ਕਰੋ। ਇਹ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
2/7

ਮਸਕਾਰਾ ਲਗਾਉਣ ਨਾਲ ਅੱਖਾਂ ਵਿੱਚ ਪਾਣੀ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ, ਇਸਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰੋ, ਕੋਸ਼ਿਸ਼ ਕਰੋ ਕਿ ਮਸਕਾਰਾ ਲਗਾਉਂਦੇ ਸਮੇਂ ਅੱਖਾਂ ਵਿੱਚ ਇੱਕ ਬੂੰਦ ਵੀ ਮਸਕਰਾ ਨਾ ਜਾਵੇ।
Published at : 27 Jan 2023 01:14 PM (IST)
ਹੋਰ ਵੇਖੋ





















