ਪੜਚੋਲ ਕਰੋ
ਵਾਰ-ਵਾਰ ਹੁੰਦੈ ਪਿੱਠ 'ਚ ਦਰਦ! ਜਾਣੋ ਕੀ ਨੇ ਇਸ ਦੇ ਮੁੱਖ ਕਾਰਨ
ਪਿੱਠ ਦਰਦ ਇਕ ਆਮ ਸਮੱਸਿਆ ਹੈ, ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਦੀ ਬੈਠ ਕੇ ਕੰਮ ਕਰਨ ਵਾਲੀ ਜੌਬਸ ਨੇ ਜਿਸ ਕਰਕੇ ਬਹੁਤ ਸਾਰੇ ਲੋਕ ਪਿੱਠ ਦਰਦ ਤੋਂ ਪੀੜਤ ਰਹਿੰਦੇ ਹਨ।

( Image Source : Freepik )
1/6

ਪਿੱਠ ਦਰਦ ਦੇ ਵੱਖ-ਵੱਖ ਕਾਰਣ ਹੋ ਸਕਦੇ ਹਨ, ਜਿਵੇਂ ਕਿ ਗਲਤ ਪੋਸਚਰ, ਭਾਰੀ ਸਮਾਨ ਚੁੱਕਣਾ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਹੱਡੀਆਂ ਦੀ ਕੋਈ ਸਮੱਸਿਆ। ਇਸ ਦੇ ਇਲਾਜ ਲਈ ਠੀਕ ਬੈਠਣ-ਚਲਣ ਦੀ ਆਦਤ, ਨਿਯਮਿਤ ਕਸਰਤ ਅਤੇ ਜ਼ਰੂਰੀ ਪੋਸ਼ਕ ਤੱਤ ਲੈਣਾ ਮਹੱਤਵਪੂਰਨ ਹੁੰਦਾ ਹੈ। ਜੇਕਰ ਦਰਦ ਲੰਬਾ ਚਲਦਾ ਹੈ ਜਾਂ ਵਧਦਾ ਜਾਂਦਾ ਹੈ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
2/6

ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਥਕਾਵਟ, ਕਸਰਤ ਨਾ ਕਰਨੀ, ਜ਼ਿਆਦਾ ਬੈਠ ਕੇ ਕੰਮ ਕਰਨ ਦੀ ਆਦਤ, ਕਮਰ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਾ।
3/6

ਗਲਤ ਬੈਠਣ ਜਾਂ ਖੜ੍ਹਨ ਦੀ ਆਦਤ , ਲੰਬੇ ਸਮੇਂ ਤੱਕ ਠੀਕ ਢੰਗ ਨਾਲ ਨਾ ਬੈਠਣਾ, ਕੰਮ ਕਰਦੇ ਸਮੇਂ ਪਿੱਠ ਝੁਕਾ ਕੇ ਬੈਠਣਾ, ਲੈਪਟਾਪ, ਫ਼ੋਨ ਜਾਂ TV ਦੇ ਸਾਹਮਣੇ ਗਲਤ ਪੋਸਚਰ ਦੇ ਨਾਲ ਬੈਠਣਾ।
4/6

ਗਲਤ ਢੰਗ ਨਾਲ ਭਾਰੀ ਵਸਤੂ ਚੁੱਕਣ, ਅਚਾਨਕ ਵਧੇਰੇ ਭਾਰ ਚੁੱਕਣ ਨਾਲ ਮਾਸਪੇਸ਼ੀਆਂ 'ਚ ਖਿਚਾਅ ਪੈਂਦਾ ਹੋ ਜਾਣਾ।
5/6

ਪਿੱਠ ਉੱਤੇ ਸੱਟ ਲੱਗਣਾ ਵੀ ਵਜ੍ਹਾ ਹੋ ਸਕਦੀ ਹੈ। ਅਚਾਨਕ ਧੱਕਾ ਜਾਂ ਸੱਟ ਲੱਗਣ, ਲੰਬੇ ਸਮੇਂ ਦਾ ਕੋਈ ਜ਼ਖ਼ਮ ਜਾਂ ਪੁਰਾਣੀ ਸੱਟ ਦਾ ਹੋਣਾ।
6/6

ਸਲਿੱਪ ਡਿਸਕ : ਜਦ ਰੀੜ੍ਹ ਦੀ ਡਿਸਕ ਖਿਸਕ ਜਾਂਦੀ ਹੈ।, ਸਕੋਲਿਓਸਿਸ - ਰੀੜ੍ਹ ਦੀ ਹੱਡੀ ਦਾ ਵੱਖਰਾ ਹੋਣਾ। ਆਰਥਰਾਈਟਿਸ - ਜੋੜਾਂ ਦੀ ਬਿਮਾਰੀ।
Published at : 20 Mar 2025 03:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
