ਪੜਚੋਲ ਕਰੋ
(Source: ECI/ABP News)
Cauliflower: ਫੁੱਲ ਗੋਭੀ ਦਾ ਰਸ ਕਰੇ ਇਹ ਬਿਮਾਰੀਆਂ ਦੂਰ
ਫੁੱਲ ਗੋਭੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਦੀਆਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜਾਂਦੀਆ ਹਨ ਪਰ ਇਸ ਦੇ ਚਿਕਿਤਸਕ ਗੁਣਾਂ ਬਾਰੇ ਹਰ ਕੋਈ ਨਹੀਂ ਜਾਣਦਾ।
![ਫੁੱਲ ਗੋਭੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਦੀਆਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜਾਂਦੀਆ ਹਨ ਪਰ ਇਸ ਦੇ ਚਿਕਿਤਸਕ ਗੁਣਾਂ ਬਾਰੇ ਹਰ ਕੋਈ ਨਹੀਂ ਜਾਣਦਾ।](https://feeds.abplive.com/onecms/images/uploaded-images/2023/11/07/a33d00d5bdef6d11de16cf18cefb82ed1699319852692785_original.jpg?impolicy=abp_cdn&imwidth=720)
Cauliflower
1/6
![ਫੁੱਲ ਗੋਭੀ 'ਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਲੋਹੇ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਅਤੇ ਥੋੜੀ ਮਾਤਰਾ 'ਚ ਕਾਪਰ ਵੀ ਮੌਜੂਦ ਹੁੰਦਾ ਹੈ।](https://feeds.abplive.com/onecms/images/uploaded-images/2023/11/07/98cfab1eabb6649d2cb9af8064cfbd0a214da.jpg?impolicy=abp_cdn&imwidth=720)
ਫੁੱਲ ਗੋਭੀ 'ਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਲੋਹੇ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਅਤੇ ਥੋੜੀ ਮਾਤਰਾ 'ਚ ਕਾਪਰ ਵੀ ਮੌਜੂਦ ਹੁੰਦਾ ਹੈ।
2/6
![ਫੁੱਲ ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਰਸ ਕੱਢ ਕੇ ਕੁਰਲੀ ਕਰਨ ਨਾਲ ਮਸੁੜਿਆਂ ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।](https://feeds.abplive.com/onecms/images/uploaded-images/2023/11/07/15b84ef88699eb46fdc0ff2022560e999be99.jpg?impolicy=abp_cdn&imwidth=720)
ਫੁੱਲ ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਰਸ ਕੱਢ ਕੇ ਕੁਰਲੀ ਕਰਨ ਨਾਲ ਮਸੁੜਿਆਂ ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
3/6
![ਕਹਿੰਦੇ ਹਨ ਕਿ ਫੁੱਲ ਗੋਭੀ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਲਗਾਤਾਰ ਤਿੰਨ ਮਹੀਨੇ ਤੱਕ ਇਸ ਦੀ ਵਰਤੋਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।](https://feeds.abplive.com/onecms/images/uploaded-images/2023/11/07/4665d4522749de8e5d41b01a11cfed4acdc7c.jpg?impolicy=abp_cdn&imwidth=720)
ਕਹਿੰਦੇ ਹਨ ਕਿ ਫੁੱਲ ਗੋਭੀ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਲਗਾਤਾਰ ਤਿੰਨ ਮਹੀਨੇ ਤੱਕ ਇਸ ਦੀ ਵਰਤੋਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।
4/6
![ਕੱਚੀ ਫੁੱਲ ਗੋਭੀ ਨੂੰ ਚੱਬਣ ਨਾਲ ਖੂਨ ਸਾਫ ਹੁੰਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਚਮੜੀ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ।](https://feeds.abplive.com/onecms/images/uploaded-images/2023/11/07/8e84676b42a191023e310196d6b9972cc5d16.jpg?impolicy=abp_cdn&imwidth=720)
ਕੱਚੀ ਫੁੱਲ ਗੋਭੀ ਨੂੰ ਚੱਬਣ ਨਾਲ ਖੂਨ ਸਾਫ ਹੁੰਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਚਮੜੀ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
5/6
![ਇਸ ਦੀਆਂ ਪੱਤਿਆਂ ਦਾ ਰਸ ਪੀਣ ਨਾਲ ਗਲੇ ਦੀ ਸੋਜ ਅਤੇ ਗਲੇ ਸੰਬੰਧੀ ਹੋਰ ਵੀ ਸਾਰੀਆ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।](https://feeds.abplive.com/onecms/images/uploaded-images/2023/11/07/0157c32a89df4f65945bccdd0d8c612c87b0a.jpg?impolicy=abp_cdn&imwidth=720)
ਇਸ ਦੀਆਂ ਪੱਤਿਆਂ ਦਾ ਰਸ ਪੀਣ ਨਾਲ ਗਲੇ ਦੀ ਸੋਜ ਅਤੇ ਗਲੇ ਸੰਬੰਧੀ ਹੋਰ ਵੀ ਸਾਰੀਆ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।
6/6
![ਫੁੱਲ ਗੋਭੀ ਅਤੇ ਗਾਜਰ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਰੋਜ਼ਾਨਾ ਇਕ ਗਲਾਸ ਪੀਣ ਨਾਲ ਪੀਲੀਆ ਰੋਗ 'ਚ ਬਹੁਤ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਜੋੜਾਂ ਦਾ ਦਰਦ ਵੀ ਦੂਰ ਹੁੰਦਾ ਹੈ।](https://feeds.abplive.com/onecms/images/uploaded-images/2023/11/07/0c65ce141904be451d5ecbe7684f3d2960032.jpg?impolicy=abp_cdn&imwidth=720)
ਫੁੱਲ ਗੋਭੀ ਅਤੇ ਗਾਜਰ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਰੋਜ਼ਾਨਾ ਇਕ ਗਲਾਸ ਪੀਣ ਨਾਲ ਪੀਲੀਆ ਰੋਗ 'ਚ ਬਹੁਤ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਜੋੜਾਂ ਦਾ ਦਰਦ ਵੀ ਦੂਰ ਹੁੰਦਾ ਹੈ।
Published at : 07 Nov 2023 06:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)