ਪੜਚੋਲ ਕਰੋ

Corn Benefits : ਜਾਣੋ ਮੱਕੀ ਦੇ ਸਿਹਤ ਨੂੰ ਹੋਣ ਵਾਲੇ ਚਮਤਕਾਰੀ ਫਾਇਦੇ

ਮੱਕੀ ਦੇ ਦਾਣਿਆਂ ਵਿੱਚ ਫਾਈਬਰ, ਵਿਟਾਮਿਨ ਸੀ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਖਾਣਾ ਚਾਹੀਦਾ ਹੈ।

Corn Benefits

1/6
ਤੁਸੀਂ ਅਕਸਰ ਮੱਕੀ ਨੂੰ ਪਕਾਉਣ ਜਾਂ ਉਬਾਲਦੇ ਸਮੇਂ ਛਿਲਕੇ ਅਤੇ ਫਾਈਬਰ ਨੂੰ ਸੁੱਟ ਦਿੱਤਾ ਹੋਵੇਗਾ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਹੁਤ ਹੀ ਫਾਇਦੇਮੰਦ ਚੀਜ਼ ਹੈ।

2/6
ਜੇਕਰ ਕਿਸੇ ਵਿਅਕਤੀ ਦਾ ਕੋਲੈਸਟ੍ਰੋਲ ਵਧ ਗਿਆ ਹੈ, ਤਾਂ ਉਹ ਮੱਕੀ ਦੇ ਰੇਸ਼ੇ ਖਾ ਸਕਦਾ ਹੈ। ਇਸ ਨਾਲ ਤੁਹਾਡਾ ਕੋਲੈਸਟ੍ਰੋਲ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਦਿਲ ਦੇ ਰੋਗਾਂ ਦਾ ਖਤਰਾ ਵੀ ਘੱਟ ਜਾਂਦਾ ਹੈ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੱਕੀ ਦੇ ਫਾਈਬਰ ਨਾਲ ਖੂਨ ਦੀਆਂ ਨਾੜੀਆਂ ਵਿੱਚ ਮੌਜੂਦ ਕੋਲੈਸਟ੍ਰਾਲ ਸਾਫ਼ ਹੋਣ ਲੱਗਦਾ ਹੈ।

3/6
ਉਹ ਲੋਕ ਜੋ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਲਈ ਮੱਕੀ ਦਾ ਰੇਸ਼ਾ ਵਰਦਾਨ ਵਰਗਾ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਨਾਲ ਹੀ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।

4/6
ਮੱਕੀ ਦੇ ਫਾਈਬਰ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਅਤੇ ਇਹ ਤੁਹਾਡੀ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ, ਇਸ ਲਈ ਇਸਨੂੰ ਹਮੇਸ਼ਾ ਮੱਕੀ ਦੇ ਨਾਲ ਖਾਣਾ ਚਾਹੀਦਾ ਹੈ।

5/6
ਜਿਨ੍ਹਾਂ ਲੋਕਾਂ ਨੂੰ ਅਕਸਰ ਪੇਟ ਜਾਂ ਪਾਚਨ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਨੂੰ ਮੱਕੀ ਦੇ ਰੇਸ਼ੇ ਜ਼ਰੂਰ ਖਾਣੇ ਚਾਹੀਦੇ ਹਨ। ਕਿਉਂਕਿ ਇਨ੍ਹਾਂ ਰੇਸ਼ਿਆਂ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਜਿਸ ਨਾਲ ਪਾਚਨ ਕਿਰਿਆ ਵਧੀਆ ਰਹਿੰਦੀ ਹੈ।

6/6
ਗਰਭਵਤੀ ਔਰਤਾਂ ਨੂੰ ਮੱਕੀ ਦੇ ਰੇਸ਼ੇ ਜ਼ਰੂਰ ਖਾਣੇ ਚਾਹੀਦੇ ਹਨ। ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਫੋਲਿਕ ਐਸਿਡ ਬੱਚੇ ਅਤੇ ਮਾਂ ਦੋਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫੋਲਿਕ ਐਸਿਡ ਬੱਚੇ ਦੇ ਦਿਮਾਗ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

Photo Gallery

View More
Sponsored Links by Taboola
Advertisement

ਟਾਪ ਹੈਡਲਾਈਨ

ਕੰਗਨਾ ਰਣੌਤ ਦੀ ਮੁਆਫੀ 'ਤੇ ਮਹਿੰਦਰ ਕੌਰ ਦਾ ਵੱਡਾ ਬਿਆਨ, 'ਮੁਆਫੀ ਮੰਗਣ ਦਾ ਸਮਾਂ ਤਾਂ 4 ਸਾਲ ਪਹਿਲਾਂ ਸੀ, ਹੁਣ ਤਾਂ...', ਅਦਾਕਾਰਾ ਦੀਆਂ ਵਧਣਗੀਆਂ ਮੁਸ਼ਕਿਲਾਂ

Punjab News: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਤੋਂ ਲਿਆਂਦਾ ਗਿਆ ਅੰਮ੍ਰਿਤਸਰ, ਮਾਂ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਆਇਆ ਪੰਜਾਬ; ਮੂਸੇਵਾਲਾ ਕਤਲ ਕੇਸ 'ਚ ਨਾਮ...
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਤੋਂ ਲਿਆਂਦਾ ਗਿਆ ਅੰਮ੍ਰਿਤਸਰ, ਮਾਂ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਆਇਆ ਪੰਜਾਬ; ਮੂਸੇਵਾਲਾ ਕਤਲ ਕੇਸ 'ਚ ਨਾਮ...
ਪੰਜਾਬ ਦੇ ਸਾਬਕਾ DGP ਤੇ ਸਾਬਕਾ ਮੰਤਰੀ ਦੇ ਪੁੱਤ ਦੀ ਮੌਤ ਮਾਮਲੇ 'ਚ ਨਵਾਂ ਮੋੜ, 4 ਨੌਕਰਾਂ ਦੇ ਬਿਆਨ ਦਰਜ, ਜਾਣੋ ਹੁਣ ਤੱਕ ਕੀ-ਕੀ ਹੋਇਆ?

Punjab News: ਨੌਜਵਾਨ ਨੂੰ ਅਗਵਾ ਕਰਕੇ ਟੰਗਾਂ ਤੋੜਨ ਵਾਲੇ ਮਾਮਲੇ 'ਚ ਆਇਆ ਨਵਾਂ ਮੋੜ, MLA ਨੇ ਆਖੀ ਵੱਡੀ ਗੱਲ, ਬੋਲੇ- 'ਦੋਸ਼ ਸਾਬਤ ਹੋਏ ਤਾਂ ਅਸਤੀਫਾ...'

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੰਗਨਾ ਰਣੌਤ ਦੀ ਮੁਆਫੀ 'ਤੇ ਮਹਿੰਦਰ ਕੌਰ ਦਾ ਵੱਡਾ ਬਿਆਨ, 'ਮੁਆਫੀ ਮੰਗਣ ਦਾ ਸਮਾਂ ਤਾਂ 4 ਸਾਲ ਪਹਿਲਾਂ ਸੀ, ਹੁਣ ਤਾਂ...', ਅਦਾਕਾਰਾ ਦੀਆਂ ਵਧਣਗੀਆਂ ਮੁਸ਼ਕਿਲਾਂ
ਕੰਗਨਾ ਰਣੌਤ ਦੀ ਮੁਆਫੀ 'ਤੇ ਮਹਿੰਦਰ ਕੌਰ ਦਾ ਵੱਡਾ ਬਿਆਨ, 'ਮੁਆਫੀ ਮੰਗਣ ਦਾ ਸਮਾਂ ਤਾਂ 4 ਸਾਲ ਪਹਿਲਾਂ ਸੀ, ਹੁਣ ਤਾਂ...', ਅਦਾਕਾਰਾ ਦੀਆਂ ਵਧਣਗੀਆਂ ਮੁਸ਼ਕਿਲਾਂ
Punjab News: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਤੋਂ ਲਿਆਂਦਾ ਗਿਆ ਅੰਮ੍ਰਿਤਸਰ, ਮਾਂ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਆਇਆ ਪੰਜਾਬ; ਮੂਸੇਵਾਲਾ ਕਤਲ ਕੇਸ 'ਚ ਨਾਮ...
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਤੋਂ ਲਿਆਂਦਾ ਗਿਆ ਅੰਮ੍ਰਿਤਸਰ, ਮਾਂ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਆਇਆ ਪੰਜਾਬ; ਮੂਸੇਵਾਲਾ ਕਤਲ ਕੇਸ 'ਚ ਨਾਮ...
ਪੰਜਾਬ ਦੇ ਸਾਬਕਾ DGP ਤੇ ਸਾਬਕਾ ਮੰਤਰੀ ਦੇ ਪੁੱਤ ਦੀ ਮੌਤ ਮਾਮਲੇ 'ਚ ਨਵਾਂ ਮੋੜ, 4 ਨੌਕਰਾਂ ਦੇ ਬਿਆਨ ਦਰਜ, ਜਾਣੋ ਹੁਣ ਤੱਕ ਕੀ-ਕੀ ਹੋਇਆ?
ਪੰਜਾਬ ਦੇ ਸਾਬਕਾ DGP ਤੇ ਸਾਬਕਾ ਮੰਤਰੀ ਦੇ ਪੁੱਤ ਦੀ ਮੌਤ ਮਾਮਲੇ 'ਚ ਨਵਾਂ ਮੋੜ, 4 ਨੌਕਰਾਂ ਦੇ ਬਿਆਨ ਦਰਜ, ਜਾਣੋ ਹੁਣ ਤੱਕ ਕੀ-ਕੀ ਹੋਇਆ?
Punjab News: ਨੌਜਵਾਨ ਨੂੰ ਅਗਵਾ ਕਰਕੇ ਟੰਗਾਂ ਤੋੜਨ ਵਾਲੇ ਮਾਮਲੇ 'ਚ ਆਇਆ ਨਵਾਂ ਮੋੜ, MLA ਨੇ ਆਖੀ ਵੱਡੀ ਗੱਲ, ਬੋਲੇ- 'ਦੋਸ਼ ਸਾਬਤ ਹੋਏ ਤਾਂ ਅਸਤੀਫਾ...'
Punjab News: ਨੌਜਵਾਨ ਨੂੰ ਅਗਵਾ ਕਰਕੇ ਟੰਗਾਂ ਤੋੜਨ ਵਾਲੇ ਮਾਮਲੇ 'ਚ ਆਇਆ ਨਵਾਂ ਮੋੜ, MLA ਨੇ ਆਖੀ ਵੱਡੀ ਗੱਲ, ਬੋਲੇ- 'ਦੋਸ਼ ਸਾਬਤ ਹੋਏ ਤਾਂ ਅਸਤੀਫਾ...'
Punjab News: ਪੰਜਾਬ ਦੇ ਹਰ ਸਕੂਲ 'ਚ ਹੋਏਗਾ ਵੱਡਾ ਬਦਲਾਅ! ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ; ਨਵਾਂ ਫ਼ਰਮਾਨ ਜਾਰੀ...
ਪੰਜਾਬ ਦੇ ਹਰ ਸਕੂਲ 'ਚ ਹੋਏਗਾ ਵੱਡਾ ਬਦਲਾਅ! ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ; ਨਵਾਂ ਫ਼ਰਮਾਨ ਜਾਰੀ...
ਜਲੰਧਰ 'ਚ ਮੱਚਿਆ ਹੜਕੰਪ, ਦੇਰ ਰਾਤ ਘਰ ਦੇ ਬਾਹਰ ਖੜੀ ਗੱਡੀ 'ਤੇ ਹਮਲਾ, ਸ਼ੀਸ਼ੇ ਤੋੜ ਹਮਲਾਵਰ ਫਰਾਰ

Punjab News: ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਵਿਦਿਆਰਥੀਆਂ ਸਣੇ ਸਰਕਾਰੀ ਮੁਲਾਜ਼ਮਾਂ ਦੀਆਂ ਫਿਰ ਲੱਗੀਆਂ ਮੌਜਾਂ...
ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਵਿਦਿਆਰਥੀਆਂ ਸਣੇ ਸਰਕਾਰੀ ਮੁਲਾਜ਼ਮਾਂ ਦੀਆਂ ਫਿਰ ਲੱਗੀਆਂ ਮੌਜਾਂ...
Punjab News: ਪੰਜਾਬ 'ਚ AAP ਆਗੂ 'ਤੇ ਫਾਇਰਿੰਗ, ਵਿਆਹ ਸਮਾਰੋਹ 'ਚ ਮੱਚਿਆ ਹੜਕੰਪ

Embed widget