ਪੜਚੋਲ ਕਰੋ
Hugging Benefits: ਪਿਆਰ ਤੇ ਸਿਹਤ ਦੋਵਾਂ ਲਈ ਜ਼ਰੂਰੀ ਹੈ ਗਲੇ ਮਿਲਣਾ, ਜਾਣੋ ਇਸ ਦੇ ਚਾਰ ਵੱਡੇ ਫ਼ਾਇਦੇ
Benefits Of Hugging: ਗਲੇ ਮਿਲਣਾ ਨਿੱਘ, ਪਿਆਰ ਅਤੇ ਸਾਂਝ ਨੂੰ ਜ਼ਾਹਰ ਕਰਨ ਦਾ ਵਧੀਆ ਤਰੀਕਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਿਹਤ ਨੂੰ ਵੀ ਲਾਭ ਹੋ ਸਕਦਾ ਹੈ।
ਗਲੇ ਮਿਲਣਾ
1/6

Hugging Benefits For Health: ਅਸੀਂ ਜਦੋਂ ਵੀ ਕਿਸੇ ਨੂੰ ਪਸੰਦ ਕਰਦੇ ਹਾਂ ਜਾਂ ਉਸਦੀ ਗੱਲ ਜਾਂ ਵਿਵਹਾਰ ਨੂੰ ਪਸੰਦ ਕਰਦੇ ਹਾਂ ਤਾਂ ਅਸੀਂ ਉਸ ਵਿਅਕਤੀ ਨੂੰ ਜ਼ਰੂਰ ਗਲੇ ਲਗਾਉਂਦੇ ਹਾਂ, ਇਸ ਨਾਲ ਦਿਲ ਅਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਇਹ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਵਧੀਆ ਤਰੀਕਾ ਹੈ। ਜਦੋਂ ਵੀ ਤੁਸੀਂ ਆਪਣੇ ਮਾਤਾ-ਪਿਤਾ, ਭਰਾ, ਭੈਣ, ਪ੍ਰੇਮੀ ਜਾਂ ਦੋਸਤ ਨੂੰ ਗਲੇ ਲਾਉਂਦੇ ਹੋ, ਤਾਂ ਪਿਆਰ ਦੀ ਭਾਵਨਾ ਕਈ ਗੁਣਾ ਵੱਧ ਜਾਂਦੀ ਹੈ ਤੇ ਤੁਸੀਂ ਅਪਣਾਪਨ ਮਹਿਸੂਸ ਕਰਦੇ ਹੋ, ਪਰ ਕੀ ਤੁਸੀਂ ਜਾਣਦੇ ਹੋ ਕਿ ਜੱਫੀ ਪਾਉਣ ਨਾਲ ਸਿਹਤ ਲਈ ਬੇਹੱਦ ਫਾਇਦੇ ਹੋ ਸਕਦੇ ਹਨ।
2/6

ਗਲੇ ਮਿਲਣ ਦੇ ਫਾਇਦੇ : ਕਈ ਖੋਜਾਂ ਤੇ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਕਿਸੇ ਕਰੀਬੀ ਨੂੰ ਗਲੇ ਲਗਾਉਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਇਹ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
Published at : 31 Jul 2023 08:39 AM (IST)
ਹੋਰ ਵੇਖੋ





















