ਪੜਚੋਲ ਕਰੋ
Food for child development : ਜੇਕਰ ਸਹੀ ਢੰਗ ਨਾਲ ਤੁਹਾਡੇ ਬੱਚੇ ਦਾ ਵੀ ਨਹੀਂ ਹੁੰਦਾ ਵਿਕਾਸ ਤਾਂ ਡਾਇਟ 'ਚ ਸ਼ਾਮਿਲ ਕਰੋ ਆਹ ਚੀਜ਼ਾਂ
Food for child development : ਬੱਚਿਆਂ ਦੇ ਜੀਵਨ ਦੇ ਪਹਿਲੇ ਕੁਝ ਸਾਲ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਵਿਕਾਸ 'ਚ ਰੁਕਾਵਟ ਨਾ ਪਵੇ।
Food for child development
1/6

ਵਿਟਾਮਿਨ, ਖਣਿਜ ਅਤੇ ਫਾਈਬਰ ਵਰਗੀਆਂ ਚੀਜ਼ਾਂ ਉਨ੍ਹਾਂ ਦੇ ਦਿਮਾਗ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦੀਆਂ ਹਨ। ਅਜਿਹੇ 'ਚ ਬੱਚਿਆਂ ਦੀ ਖੁਰਾਕ ਅਤੇ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
2/6

ਨਿਊਟ੍ਰੀਸ਼ਨਿਸਟ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਓਮੇਗਾ 3 ਫੈਟੀ ਐਸਿਡ, ਅਰਾਚੀਡੋਨਿਕ ਐਸਿਡ, ਵਿਟਾਮਿਨ ਬੀ, ਆਇਰਨ, ਪ੍ਰੋਟੀਨ, ਆਇਓਡੀਨ ਅਤੇ ਕੋਲੀਨ ਵਰਗੇ ਤੱਤ ਜ਼ਰੂਰੀ ਹਨ। ਇਸ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ। ਆਓ ਜਾਣਦੇ ਹਾਂ ਬੱਚਿਆਂ ਦੀ ਖੁਰਾਕ 'ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
Published at : 22 May 2024 06:53 AM (IST)
ਹੋਰ ਵੇਖੋ





















