ਪੜਚੋਲ ਕਰੋ
ਇਸ ਬਿਮਾਰੀ ਨਾਲ ਸਰੀਰ 'ਚ ਹੀ ਬਣਨ ਲੱਗਦਾ ਸ਼ਰਾਬ, ਬਿਨਾਂ ਪੀਤੇ ਹੀ ਰਹਿੰਦਾ ਨਸ਼ਾ
Auto-Brewery Syndrome: ਸ਼ਰਾਬ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਕਾਰਨ ਮੈਟਾਬੋਲਿਜ਼ਮ ਤੋਂ ਲੈ ਕੇ ਕੈਂਸਰ ਤੱਕ ਦੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।
Auto Brewery Syndrome
1/5

ਹਾਲ ਹੀ ਵਿੱਚ, ਬੈਲਜੀਅਮ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਦੁਰਲੱਭ ਆਟੋ ਬਰੂਅਰ ਸਿੰਡਰੋਮ (ਏਬੀਐਸ) ਦਾ ਪਤਾ ਲੱਗਿਆ। ਇਸ ਵਿਕਾਰ ਦੇ ਕਾਰਨ ਸਰੀਰ ਸ਼ੂਗਰ ਤੇ ਸਟਾਰਚ ਵਾਲੇ ਭੋਜਨ ਨੂੰ ਅਲਕੋਹਲ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਅਜਿਹੇ ਲੱਛਣ ਪੈਦਾ ਹੋਣ ਲੱਗਦੇ ਹਨ ਜਿਵੇਂ ਤੁਸੀਂ ਸ਼ਰਾਬੀ ਹੋ, ਭਾਵੇਂ ਤੁਸੀਂ ਸ਼ਰਾਬ ਨਾ ਪੀਤੀ ਹੋਵੇ।
2/5

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਵਿਅਕਤੀ ਨੂੰ ਡਰਿੰਕ ਐਂਡ ਡਰਾਈਵ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਹਾਲਾਂਕਿ, ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਏਬੀਐਸ ਦੀ ਸਮੱਸਿਆ ਤੋਂ ਪੀੜਤ ਹੈ, ਜਿਸ ਕਾਰਨ ਉਸ ਵਿੱਚ ਨਸ਼ੇ ਵਰਗੇ ਲੱਛਣ ਦਿਖਾਈ ਦੇ ਰਹੇ ਹਨ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਉਜਾਗਰ ਹੋਇਆ ਹੈ। ਆਓ ਜਾਣਦੇ ਹਾਂ ਆਟੋ ਬਰੂਅਰ ਸਿੰਡਰੋਮ ਕੀ ਹੈ ਅਤੇ ਇਸਦੇ ਲਈ ਕੀ ਕਾਰਨ ਜਿੰਮੇਵਾਰ ਹਨ?
Published at : 28 Apr 2024 05:00 PM (IST)
ਹੋਰ ਵੇਖੋ





















