ਪੜਚੋਲ ਕਰੋ
(Source: ECI/ABP News)
ਸਰਦੀਆਂ 'ਚ ਮਿਲਣ ਵਾਲੇ ਇਸ ਹਰੇ ਪੱਤੇ ਤੋਂ ਕਈ ਬਿਮਾਰੀਆਂ ਹੁੰਦੀਆਂ ਦੂਰ...ਤੁਸੀਂ ਵੀ ਕਰੋ ਟ੍ਰਾਈ, ਸਿਹਤ ਨੂੰ ਮਿਲੇਗਾ ਫਾਇਦਾ
ਸਰਦੀਆਂ ਦੇ ਮੌਸਮ 'ਚ ਬਥੂਆ ਦਾ ਸਾਗ ਮਿਲਣਾ ਸ਼ੁਰੂ ਹੋ ਜਾਂਦਾ ਹੈ, ਇਸ ਦਾ ਸੁਆਦ ਸ਼ਾਨਦਾਰ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ, ਆਓ ਜਾਣਦੇ ਹਾਂ ਬਥੂਆ ਸਾਗ ਖਾਣ ਦੇ ਕੀ ਫਾਇਦੇ ਹਨ।
benefits of bathua saag
1/6
![ਸਰਦੀਆਂ ਦੇ ਮੌਸਮ 'ਚ ਪਾਣੀ ਘੱਟ ਪੀਣ ਨਾਲ ਪਿਸ਼ਾਬ ਨਾਲ ਜੁੜੀ ਸਮੱਸਿਆ ਹੋਵੇ ਤਾਂ ਬਥੂਆ ਦਾ ਸਾਗ (Bathua saag) ਲਓ। ਬਥੂਆ ਦੇ ਸਾਗ 'ਚ ਮੈਗਨੀਸ਼ੀਅਮ, ਮੈਂਗਨੀਜ਼, ਫਾਸਫੋਰਸ, ਆਇਰਨ, ਪੋਟਾਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਦੀ ਵਰਤੋਂ ਨਾਲ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ।](https://cdn.abplive.com/imagebank/default_16x9.png)
ਸਰਦੀਆਂ ਦੇ ਮੌਸਮ 'ਚ ਪਾਣੀ ਘੱਟ ਪੀਣ ਨਾਲ ਪਿਸ਼ਾਬ ਨਾਲ ਜੁੜੀ ਸਮੱਸਿਆ ਹੋਵੇ ਤਾਂ ਬਥੂਆ ਦਾ ਸਾਗ (Bathua saag) ਲਓ। ਬਥੂਆ ਦੇ ਸਾਗ 'ਚ ਮੈਗਨੀਸ਼ੀਅਮ, ਮੈਂਗਨੀਜ਼, ਫਾਸਫੋਰਸ, ਆਇਰਨ, ਪੋਟਾਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਦੀ ਵਰਤੋਂ ਨਾਲ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ।
2/6
![ਬਥੂਆ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਸ ਕੇ ਦਹੀਂ, ਨਮਕ, ਜੀਰਾ ਅਤੇ ਗੋਲ ਮਿਰਚ ਪਾਊਡਰ ਮਿਲਾ ਕੇ ਰਾਇਤਾ ਬਣਾ ਲਓ। ਇਸ ਨਾਲ ਲੀਵਰ ਟਾਕਸੀਨ ਫ੍ਰੀ ਹੋ ਜਾਵੇਗਾ।](https://cdn.abplive.com/imagebank/default_16x9.png)
ਬਥੂਆ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਸ ਕੇ ਦਹੀਂ, ਨਮਕ, ਜੀਰਾ ਅਤੇ ਗੋਲ ਮਿਰਚ ਪਾਊਡਰ ਮਿਲਾ ਕੇ ਰਾਇਤਾ ਬਣਾ ਲਓ। ਇਸ ਨਾਲ ਲੀਵਰ ਟਾਕਸੀਨ ਫ੍ਰੀ ਹੋ ਜਾਵੇਗਾ।
3/6
![ਬਥੂਆ ਨੂੰ ਉਬਾਲ ਕੇ ਇਸ ਦਾ ਰਸ ਪੀਣ ਜਾਂ ਸਬਜ਼ੀ ਬਣਾ ਕੇ ਖਾਣ ਨਾਲ ਫੋੜੇ ਅਤੇ ਖੁਜਲੀ ਵਰਗੀਆਂ ਸਕਿਨ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।](https://cdn.abplive.com/imagebank/default_16x9.png)
ਬਥੂਆ ਨੂੰ ਉਬਾਲ ਕੇ ਇਸ ਦਾ ਰਸ ਪੀਣ ਜਾਂ ਸਬਜ਼ੀ ਬਣਾ ਕੇ ਖਾਣ ਨਾਲ ਫੋੜੇ ਅਤੇ ਖੁਜਲੀ ਵਰਗੀਆਂ ਸਕਿਨ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
4/6
![ਬਥੂਆ ਦੇ ਪੱਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੁੰਦੇ ਹਨ। ਪੁਰਾਣੇ ਸਮੇਂ ਤੋਂ ਹੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਇਸ ਦੇ ਪੱਤਿਆਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਥੂਆ ਨੂੰ ਬਲੱਡ ਪਿਊਰੀਫਾਇਰ ਕਿਹਾ ਜਾਂਦਾ ਹੈ, ਜੋ ਬਲੱਡ ਰਲੀਜ਼ ਨੂੰ ਸਾਫ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਸ ਦੇ ਲਈ ਤੁਸੀਂ ਬਥੂਆ ਦੀ ਪਰੌਂਠਾ ਬਣਾ ਕੇ ਖਾ ਸਕਦੇ ਹੋ।](https://cdn.abplive.com/imagebank/default_16x9.png)
ਬਥੂਆ ਦੇ ਪੱਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੁੰਦੇ ਹਨ। ਪੁਰਾਣੇ ਸਮੇਂ ਤੋਂ ਹੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਇਸ ਦੇ ਪੱਤਿਆਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਥੂਆ ਨੂੰ ਬਲੱਡ ਪਿਊਰੀਫਾਇਰ ਕਿਹਾ ਜਾਂਦਾ ਹੈ, ਜੋ ਬਲੱਡ ਰਲੀਜ਼ ਨੂੰ ਸਾਫ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਸ ਦੇ ਲਈ ਤੁਸੀਂ ਬਥੂਆ ਦੀ ਪਰੌਂਠਾ ਬਣਾ ਕੇ ਖਾ ਸਕਦੇ ਹੋ।
5/6
![ਬਥੂਆ 'ਚ ਡਾਇਟਰੀ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ, ਇਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਪਾਚਨ ਕਿਰਿਆ 'ਚ ਸੁਧਾਰ ਹੋ ਸਕਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।](https://cdn.abplive.com/imagebank/default_16x9.png)
ਬਥੂਆ 'ਚ ਡਾਇਟਰੀ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ, ਇਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਪਾਚਨ ਕਿਰਿਆ 'ਚ ਸੁਧਾਰ ਹੋ ਸਕਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
6/6
![ਬਥੂਆ ਦੇ ਜੂਸ ਵਿੱਚ ਨਮਕ ਮਿਲਾ ਕੇ ਸੇਵਨ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਬਥੂਆ ਦੇ ਪੱਤਿਆਂ ਵਿੱਚ ਕ੍ਰਾਈਡੋਲ ਹੁੰਦਾ ਹੈ, ਜੋ ਅੰਤੜੀਆਂ ਦੇ ਕੀੜਿਆਂ ਨੂੰ ਖ਼ਤਮ ਕਰਨ ਲਈ ਵਰਤਿਆ ਜਾਂਦਾ ਹੈ।](https://cdn.abplive.com/imagebank/default_16x9.png)
ਬਥੂਆ ਦੇ ਜੂਸ ਵਿੱਚ ਨਮਕ ਮਿਲਾ ਕੇ ਸੇਵਨ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਬਥੂਆ ਦੇ ਪੱਤਿਆਂ ਵਿੱਚ ਕ੍ਰਾਈਡੋਲ ਹੁੰਦਾ ਹੈ, ਜੋ ਅੰਤੜੀਆਂ ਦੇ ਕੀੜਿਆਂ ਨੂੰ ਖ਼ਤਮ ਕਰਨ ਲਈ ਵਰਤਿਆ ਜਾਂਦਾ ਹੈ।
Published at : 25 Jan 2023 01:55 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)