ਪੜਚੋਲ ਕਰੋ
ਸਾਵਧਾਨ! ਪਨੀਰ ਖਾਣ ਨਾਲ ਹੋ ਸਕਦੇ ਹਨ ਸਿਹਤ ਨੂੰ ਨੁਕਸਾਨ
ਪਨੀਰ ਨੂੰ ਇੱਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ। ਪਨੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਸ਼ਾਕਾਹਾਰੀ ਤੇ ਮਾਸਾਹਾਰੀ, ਹਰ ਵਰਗ ਦੇ ਲੋਕ ਖਾਣਾ ਪਸੰਦ ਕਰਦੇ ਹਨ।
Paneer
1/7

ਪਨੀਰ ਤੋਂ ਬਣੀਆਂ ਕਈ ਡਿਸ਼ ਜਿਵੇਂ ਸ਼ਾਹੀ ਪਨੀਰ, ਪਾਲਕ ਪਨੀਰ, ਚੀਸ ਚਿਲੀ ਆਦਿ ਕਈ ਰੈਸਟੋਰੈਂਟ ਵਿੱਚ ਬਹੁਤ ਸ਼ੌਕ ਨਾਲ ਲੋਕਾਂ ਵੱਲੋਂ ਖਾਇਆ ਜਾਂਦਾ ਹੈ।
2/7

ਪ੍ਰੋਟੀਨ ਦੇ ਨਾਲ-ਨਾਲ ਪਨੀਰ ਵਿੱਚ ਕੈਲਸ਼ੀਅਮ, ਫਾਸਫੋਰਸ, ਸੇਲੇਨੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ।
Published at : 11 Dec 2023 06:23 PM (IST)
ਹੋਰ ਵੇਖੋ





















