ਪੜਚੋਲ ਕਰੋ
Green tea: ਭਾਰ ਘਟਾਉਣ ਲਈ ਕਿਹੜੀ ਚਾਹ ਜ਼ਿਆਦਾ ਬਿਹਤਰੀਨ ਗ੍ਰੀਨ ਜਾਂ ਬਲੈਕ? ਜਾਣੋ
Green tea: ਗ੍ਰੀਨ ਟੀ ਚ ਕੈਟੇਕਿਨਸ ਨਾਮਕ ਪਲਾਂਟ ਕਪਾਊਂਡ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਵਧਾ ਕੇ ਭਾਰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਉੱਥੇ ਹੀ ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਫੈਟ ਨੂੰ ਬਰਨ ਕਰਨ ਵਿੱਚ ਮਦਦ ਕਰਦੇ ਹਨ।
weight loss
1/4

ਬਲੈਕ ਟੀ ਵੀ ਫਲੇਵੋਨੋਇਡਸ ਅਤੇ ਪੌਲੀਫੇਨੌਲਸ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਇਸ ਲਈ ਗ੍ਰੀਨ ਟੀ ਅਤੇ ਬਲੈਕ ਟੀ ਦੋਵਾਂ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
2/4

ਗ੍ਰੀਨ ਟੀ ਕੈਟੇਕਿਨ ਨਾਮਕ ਪੌਦਿਆਂ ਦੇ ਮਿਸ਼ਰਣ ਨਾਲ ਭਰਪੂਰ ਹੁੰਦੀ ਹੈ ਜੋ ਮੈਟਾਬੋਲਿਜ਼ਮ ਦੀ ਦਰ ਨੂੰ ਵਧਾਉਂਦੀ ਹੈ ਅਤੇ ਵਾਧੂ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦੀ ਹੈ। ਗ੍ਰੀਨ ਟੀ ਪੀਣ ਨਾਲ ਪੇਟ ਭਰਨ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਜ਼ਿਆਦਾ ਖਾਣ ਦੀ ਸੰਭਾਵਨਾ ਘੱਟ ਜਾਂਦੀ ਹੈ।
Published at : 30 Dec 2023 10:10 PM (IST)
ਹੋਰ ਵੇਖੋ





















