ਪੜਚੋਲ ਕਰੋ
ਪੇਟ, ਬੀਪੀ ਅਤੇ ਗਲੇ ਲਈ ਫਾਇਦੇਮੰਦ ਇਹ ਚਮਤਕਾਰੀ ਪਾਣੀ, ਇੰਝ ਕਰੋ ਘਰ 'ਚ ਤਿਆਰ, ਜਾਣੋ ਸੇਵਨ ਦਾ ਸਹੀ ਤਰੀਕਾ
ਫਿੱਟਕਰੀ ਸਿਰਫ਼ ਚਮੜੀ ਲਈ ਹੀ ਨਹੀਂ, ਸਗੋਂ ਸਿਹਤ ਲਈ ਵੀ ਲਾਭਦਾਇਕ ਹੈ। ਜੇ ਤੁਸੀਂ ਪੇਟ ਦੀ ਗੜਬੜ, ਬਲੱਡ ਪ੍ਰੈਸ਼ਰ ਜਾਂ ਗਲੇ ਦੀ ਖ਼ਰਾਸ਼ ਜਾਂ ਸੋਜ ਤੋਂ ਪਰੇਸ਼ਾਨ ਹੋ, ਤਾਂ ਰੋਜ਼ ਕੋਸੇ ਪਾਣੀ ਵਿੱਚ ਚੁਟਕੀ ਭਰ ਫਿੱਟਕਰੀ ਮਿਲਾ ਕੇ ਪੀਣਾ ਤੁਹਾਨੂੰ..
( Image Source : Freepik )
1/6

ਫਿੱਟਕਰੀ ਵਾਲਾ ਪਾਣੀ ਗੱਟ ਹੈਲਥ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਗੈਸ ਅਤੇ ਅਪਚ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।
2/6

ਫਿੱਟਕਰੀ ਵਿੱਚ ਪਾਏ ਜਾਣ ਵਾਲੇ ਤੱਤ ਅੰਤੜੀਆਂ ਦੀ ਸਿਹਤ ਨੂੰ ਸੁਧਾਰਦੇ ਹਨ। ਪਰ ਇਹ ਜ਼ਰੂਰੀ ਹੈ ਕਿ ਇਸਦਾ ਸਹੀ ਮਾਤਰਾ ਵਿੱਚ ਅਤੇ ਢੰਗ ਨਾਲ ਹੀ ਸੇਵਨ ਕੀਤਾ ਜਾਵੇ।
Published at : 30 Jul 2025 01:56 PM (IST)
ਹੋਰ ਵੇਖੋ





















