ਪੜਚੋਲ ਕਰੋ
ਇੱਕ ਮਹੀਨੇ ਤੱਕ ਚਾਹ ਨਾ ਪੀਣ ਨਾਲ ਹੁੰਦੇ ਹਨ ਸਰੀਰ ਨੂੰ ਗਜ਼ਬ ਫਾਈਦੇ, ਜਾਣੋ ਵਿਸਥਾਰ ਵਿੱਚ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਸੀਮਤ ਮਾਤਰਾ ਵਿਚ ਚਾਹ ਪੀਣਾ ਆਮ ਤੌਰ 'ਤੇ ਜ਼ਿਆਦਾਤਰ ਲੋਕਾਂ ਲਈ ਹਾਨੀਕਾਰਕ ਨਹੀਂ ਮੰਨਿਆ ਜਾਂਦਾ ਹੈ, ਪਰ ਜੇਕਰ ਤੁਸੀਂ ਇਸ ਦੀ ਜ਼ਿਆਦਾ ਮਾਤਰਾ ਪੀਂਦੇ ਹੋ ਜਾਂ ਦਿਨ ਵਿਚ ਚਾਰ-ਪੰਜ ਵਾਰ ਚਾਹ ਪੀਂਦੇ ਹੋ, ਤਾਂ ਇਸ ਦੇ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ।
1/5

ਕੁਝ ਖੋਜਾਂ ਦੱਸਦੀਆਂ ਹਨ ਕਿ ਦੁੱਧ ਦੀ ਚਾਹ ਦੀ ਬਜਾਏ ਕਾਲੀ ਚਾਹ ਪੀਣ ਨਾਲ ਕਈ ਸਿਹਤ ਲਾਭ ਹੋ ਸਕਦੇ ਹਨ, ਜਦੋਂ ਕਿ ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਚਾਹ ਵਿੱਚ ਕੈਫੀਨ ਹੋਣ ਕਾਰਨ ਇਸ ਦਾ ਨਿਯਮਤ ਜਾਂ ਜ਼ਿਆਦਾ ਸੇਵਨ ਕਰਨ ਨਾਲ ਕਈ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ।
2/5

Published at : 21 Jul 2024 02:30 PM (IST)
ਹੋਰ ਵੇਖੋ