ਪੜਚੋਲ ਕਰੋ
Pistachios: ਸੁਪਰ ਫੂਡ ਪਿਸਤਾ ਦਿਮਾਗ ਕਰੇ ਤੇਜ, ਜਾਣੋ ਇਸ ਦੇ ਹੋਰ ਫਾਇਦੇ
ਸੁੱਕੇ ਮੇਵੇ ਸੁਪਰ ਫੂਡ ਦੀ ਸ਼੍ਰੇਣੀ 'ਚ ਆਉਂਦੇ ਹਨ। ਪਰ ਜੇਕਰ ਪਿਸਤਾ ਦੀ ਗੱਲ ਕਰੀਏ ਤਾਂ ਇਹ ਦਿਮਾਗ ਲਈ ਖਾਸ ਤੌਰ ‘ਤੇ ਫਾਇਦੇਮੰਦ ਹੁੰਦਾ ਹੈ। ਪਿਸਤਾ ਸਕਿਨ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਤੇ ਇਮਿਊਨਿਟੀ ਨੂੰ ਵੀ ਵਧਾਉਣ ਦੇ ਸਮਰੱਥ ਹੈ।
Pistachios
1/7

ਪਿਸਤਾ ਵਿਚ ਅਮੀਨੋ ਐਸਿਡ, ਵਿਟਾਮਿਨ-ਏ, ਕੇ, ਸੀ, ਬੀ-6, ਵਿਟਾਮਿਨ ਈ, ਪ੍ਰੋਟੀਨ, ਕੈਲਸ਼ੀਅਮ, ਮੈਂਗਨੀਜ਼ ਅਤੇ ਫੋਲੇਟ ਹੁੰਦੇ ਹਨ, ਜੋ ਦਿਮਾਗ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਤਾਂ ਆਓ ਜਾਣਦੇ ਹਾਂ ਪਿਸਤਾ ਦੀ ਵਰਤੋਂ ਦੇ ਫਾਇਦੇ।
2/7

ਪਿਸਤੇ ਵਿੱਚ ਮੌਜੂਦ ਪ੍ਰੋਟੀਨ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਨਵੇਂ ਸੈੱਲਾਂ ਦੇ ਨਿਰਮਾਣ ਵਿੱਚ ਵੀ ਮਦਦ ਕਰਦਾ ਹੈ।
Published at : 19 Oct 2023 07:22 AM (IST)
ਹੋਰ ਵੇਖੋ





















