ਪੜਚੋਲ ਕਰੋ
Kids Health: ਬੱਚਿਆਂ ਦੇ ਵਿੱਚ ਵੱਧ ਰਹੇ ਗੁੱਸੇ ਦਾ ਕਾਰਨ ਮੋਬਾਈਲ 'ਤੇ ਗੇਮਾਂ ਖੇਡਣਾ, ਜਾਣੋ ਹੋਰ ਨੁਕਸਾਨ
Child Play Mobile Games: ਅੱਜ ਕੱਲ੍ਹ ਬੱਚਿਆਂ ਦੇ ਹੱਥਾਂ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮੋਬਾਈਲ ਫੋਨ ਉਪਲਬਧ ਹਨ। ਜੋ ਕਿ ਬੱਚਿਆਂ ਦੀਆਂ ਸਰੀਰਕ ਅਤੇ ਮਾਨਸਿਕ ਸਿਹਤ ਦੇ ਪੱਖ ਤੋਂ ਬਿਲਕੁਲ ਵੀ ਸਹੀ ਨਹੀਂ ਹੈ। ਆਓ ਜਾਣਦੇ ਹਾਂ ਇਸ ਦੇ ਮਾੜੇ..
( Image Source : Freepik )
1/7

ਬੱਚੇ ਮੋਬਾਈਲ 'ਤੇ ਗੇਮ ਖੇਡਣ ਦੇ ਬਹੁਤ ਸ਼ੌਕੀਨ ਹਨ। ਹਾਲਾਂਕਿ, ਹੌਲੀ-ਹੌਲੀ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਥੋੜ੍ਹਾ ਸਮਾਂ ਵੀ ਮਿਲਦਾ ਹੈ ਤਾਂ ਉਹ ਮੋਬਾਈਲ 'ਤੇ ਗੇਮ ਖੇਡਣ ਲੱਗ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਮੋਬਾਈਲ ਰੱਖਣ ਲਈ ਕਿਹਾ ਜਾਵੇ ਤਾਂ ਉਹ ਗੁੱਸੇ 'ਚ ਆ ਜਾਂਦੇ ਹਨ।
2/7

ਮੋਬਾਈਲ ਗੇਮਿੰਗ ਦੀ ਲਤ ਜਾਂ ਆਦਤ ਬਹੁਤ ਮਾੜੀ ਹੈ। ਇਸ ਦੇ ਮਾੜੇ ਪ੍ਰਭਾਵ ਨਾ ਸਿਰਫ਼ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਤੁਹਾਡੀ ਸਮਾਜਿਕ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੇ ਹਨ।
Published at : 27 Apr 2024 04:58 PM (IST)
ਹੋਰ ਵੇਖੋ





















