ਪੜਚੋਲ ਕਰੋ
ਮੌਨਸੂਨ 'ਚ ਦੁੱਧ ਪੀਣਾ ਨਹੀਂ ਮੰਨਿਆ ਜਾਂਦਾ ਸਹੀ ਪਰ ਇਸ ਨੂੰ ਛੱਡਣ ਦੇ ਵੀ ਸੁਣ ਲਓ ਨੁਕਸਾਨ
Milk: ਦੁੱਧ ਦਾ ਸੇਵਨ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਾਲਾਂਕਿ, ਬਰਸਾਤ ਦੇ ਮੌਸਮ ਚ ਜ਼ਿਆਦਾਤਰ ਲੋਕ ਦੁੱਧ ਦਾ ਸੇਵਨ ਬੰਦ ਕਰ ਦਿੰਦੇ ਨੇ ਪਰ ਕੁਝ ਸਾਧਾਰਨ ਬਦਲਾਅ ਕਰਕੇ ਦੁੱਧ ਨੂੰ ਸਿਹਤਮੰਦ ਬਣਾਇਆ ਜਾ ਸਕਦੈ
Milk
1/10

ਦੁੱਧ ਦਾ ਸੇਵਨ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਾਲਾਂਕਿ, ਬਰਸਾਤ ਦੇ ਮੌਸਮ ਚ ਜ਼ਿਆਦਾਤਰ ਲੋਕ ਦੁੱਧ ਦਾ ਸੇਵਨ ਬੰਦ ਕਰ ਦਿੰਦੇ ਨੇ ਪਰ ਕੁਝ ਸਾਧਾਰਨ ਬਦਲਾਅ ਕਰਕੇ ਦੁੱਧ ਨੂੰ ਸਿਹਤਮੰਦ ਬਣਾਇਆ ਜਾ ਸਕਦੈ
2/10

ਮਾਨਸੂਨ ਦੇ ਮੌਸਮ ਵਿੱਚ ਇਨਫੈਕਸ਼ਨ ਅਤੇ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੈ, ਉਨ੍ਹਾਂ ਨੂੰ ਦੁੱਧ ਨੂੰ ਸੰਜਮ ਨਾਲ ਪੀਣਾ ਚਾਹੀਦਾ ਹੈ।
Published at : 30 Jul 2024 07:29 PM (IST)
ਹੋਰ ਵੇਖੋ





















