ਪੜਚੋਲ ਕਰੋ
Jaggery Side Effects: ਜ਼ਿਆਦਾ ਗੁੜ ਮੋਟਾਪੇ ਹੀ ਨਹੀਂ ਸ਼ੂਗਰ ਦਾ ਖ਼ਤਰਾ ਵੀ ਵਧ ਸਕਦਾ, ਇਹ ਨੇ ਨੁਕਸਾਨ
Jaggery: ਸਰਦੀਆਂ ਸ਼ੁਰੂ ਹੁੰਦੇ ਹੀ ਘਰ ਦੇ ਬਜ਼ੁਰਗ ਸਿਹਤਮੰਦ ਰਹਿਣ ਲਈ ਗੁੜ ਖਾਣ ਦੀ ਸਲਾਹ ਦਿੰਦੇ ਹਨ। ਕਈ ਘਰਾਂ ਵਿੱਚ, ਗੁੜ ਦੀ ਵਰਤੋਂ ਕੁਦਰਤੀ ਮਿੱਠੇ ਵਜੋਂ ਵੀ ਕੀਤੀ ਜਾਂਦੀ ਹੈ।
Jaggery
1/7

ਕਈ ਲੋਕ ਭੋਜਨ ਤੋਂ ਬਾਅਦ ਮਿਠਾਈ ਦੀ ਲਾਲਸਾ ਨੂੰ ਪੂਰਾ ਕਰਨ ਲਈ ਵੀ ਗੁੜ ਦੀ ਵਰਤੋਂ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਵੀ ਗੁੜ ਦਾ ਜ਼ਿਆਦਾ ਸੇਵਨ ਕਿਸੇ ਵਿਅਕਤੀ ਦੀ ਸਿਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ।
2/7

ਗੁੜ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਖਣਿਜਾਂ ਵਰਗੇ ਕਈ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ ਹੈ। ਜਿਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਸ ਦੇ ਬਾਵਜੂਦ ਗੁੜ ਦਾ ਜ਼ਿਆਦਾ ਸੇਵਨ ਸਿਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ।
Published at : 02 Feb 2024 09:50 PM (IST)
ਹੋਰ ਵੇਖੋ





















