ਪੜਚੋਲ ਕਰੋ
Sideeffects Of Rice: ਜੇ ਤੁਸੀਂ ਰੋਜ਼ਾਨਾ ਖਾਂਦੇ ਹੋ ਚੌਲ ਤਾਂ ਜਾਣੋ ਤੁਹਾਡੇ ਸਰੀਰ 'ਤੇ ਕੀ ਹੋਵੇਗਾ ਇਸ ਦਾ ਅਸਰ, ਕੀ ਕਹਿੰਦੇ ਨੇ ਐਕਸਪਰਟ
ਚੌਲ ਭਾਰਤੀ ਪਕਵਾਨਾਂ ਵਿੱਚ ਸਭ ਤੋਂ ਮਹੱਤਵਪੂਰਨ ਅਨਾਜਾਂ ਵਿੱਚੋਂ ਇੱਕ ਹੈ। ਚੌਲ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ ਪਰ ਚੌਲ ਜ਼ਿਆਦਾ ਮਾਤਰਾ 'ਚ ਖਾਣ ਨਾਲ ਕੁਝ ਨੁਕਸਾਨ ਵੀ ਹੁੰਦਾ ਹੈ।
ਚੌਲ
1/6

ਚੌਲ ਭਾਰਤੀ ਪਕਵਾਨਾਂ ਵਿੱਚ ਸਭ ਤੋਂ ਮਹੱਤਵਪੂਰਨ ਅਨਾਜਾਂ ਵਿੱਚੋਂ ਇੱਕ ਹੈ। ਚੌਲ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ ਪਰ ਚੌਲ ਜ਼ਿਆਦਾ ਮਾਤਰਾ 'ਚ ਖਾਣ ਨਾਲ ਕੁਝ ਨੁਕਸਾਨ ਵੀ ਹੁੰਦਾ ਹੈ। ਆਰਸੈਨਿਕ ਨਾਮ ਦਾ ਇੱਕ ਜ਼ਹਿਰੀਲਾ ਤੱਤ ਚੌਲਾਂ ਵਿੱਚ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਹੈ ਜੋ ਗੁਰਦਿਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
2/6

ਇਸ ਤੋਂ ਇਲਾਵਾ ਚੌਲਾਂ 'ਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਜੋ ਬਲੱਡ ਸ਼ੂਗਰ ਨੂੰ ਵਧਾਉਂਦਾ ਹੈ। ਚੌਲਾਂ 'ਚ ਮੌਜੂਦ ਫਾਈਟੇਟਸ ਅਤੇ ਪਿਊਰੀਨ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਸ਼ੂਗਰ, ਮੋਟਾਪਾ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਚੌਲਾਂ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਚੌਲ ਖਾਣ ਨਾਲ ਹੋਰ ਕਿਹੜੇ-ਕਿਹੜੇ ਨੁਕਸਾਨ ਹੁੰਦੇ ਹਨ...
Published at : 08 Oct 2023 09:55 PM (IST)
ਹੋਰ ਵੇਖੋ





















