ਪੜਚੋਲ ਕਰੋ
Wi-Fi ਆਨ ਕਰਕੇ ਸੌਣਾ ਸਿਹਤ ਲਈ ਨੁਕਸਾਨਦਾਇਕ...ਨੀਂਦ 'ਚ ਵਿਘਨ ਤੋਂ ਲੈ ਕੇ ਦਿਮਾਗ 'ਤੇ ਪੈਂਦਾ ਬੁਰਾ ਪ੍ਰਭਾਵ
ਹਰ ਘਰ ਵਿੱਚ ਵਾਈ-ਫਾਈ ਲੱਗਿਆ ਹੋਇਆ ਹੈ। ਵਾਈ-ਫਾਈ ਲਈ ਘਰ 'ਚ ਰਾਊਟਰ ਵੀ ਲਗਾਇਆ ਗਿਆ ਹੈ, ਜੋ ਕਿ ਇਕ ਮਸ਼ੀਨ ਹੈ, ਜੋ ਵਾਈ-ਫਾਈ ਯਾਨੀ ਇੰਟਰਨੈੱਟ ਪ੍ਰਦਾਨ ਕਰਦੀ ਹੈ। ਕੀ ਤੁਹਾਨੂੰ ਪਤਾ ਰਾਤ ਨੂੰ ਇਸ ਨੂੰ ਆਨ ਕਰਕੇ ਸੌਣਾ ਸਿਹਤ ਲਈ ਕਿੰਨਾ ਹਾਨੀਕਾਰਕ
( Image Source : ABPLIVE AI)
1/6

ਆਮ ਤੌਰ 'ਤੇ ਲੋਕ ਇਸ ਮਸ਼ੀਨ ਨੂੰ ਬੰਦ ਨਹੀਂ ਕਰਦੇ, ਕਿਉਂਕਿ ਸਾਨੂੰ ਹਰ ਸਮੇਂ ਨੈੱਟ ਦੀ ਜ਼ਰੂਰਤ ਹੁੰਦੀ ਹੈ। ਲੋਕ ਅਕਸਰ ਰਾਤ ਨੂੰ ਹੀ ਫਿਲਮਾਂ ਜਾਂ ਸੀਰੀਜ਼ ਦਾ ਆਨੰਦ ਲੈਂਦੇ ਹਨ। ਇਸ ਵਜ੍ਹਾ ਨਾਲ ਰਾਤ ਭਰ ਵਾਈ-ਫਾਈ ਮਸ਼ੀਨ ਚਾਲੂ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਊਟਰ ਨੂੰ ਚਾਲੂ ਰੱਖਣਾ ਸਾਡੀ ਸਿਹਤ ਲਈ ਹਾਨੀਕਾਰਕ ਹੈ?
2/6

ਜੇਕਰ ਵਾਈ-ਫਾਈ ਤੋਂ ਨਿਕਲਣ ਵਾਲੀ ਰੇਡੀਏਸ਼ਨ ਲਗਾਤਾਰ ਸਾਡੇ ਦਿਮਾਗ ਨਾਲ ਜੁੜੀ ਰਹਿੰਦੀ ਹੈ ਤਾਂ ਇਹ ਦਿਮਾਗ 'ਤੇ ਅਸਰ ਪਾਉਂਦੀ ਹੈ ਅਤੇ ਸਿਰ ਦਰਦ, ਚੱਕਰ ਆਉਣਾ ਜਾਂ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।
Published at : 16 Jan 2025 09:50 PM (IST)
ਹੋਰ ਵੇਖੋ





















