ਪੜਚੋਲ ਕਰੋ
ਦੰਦਾਂ ਦੀ ਸਫ਼ਾਈ: ਰਾਤ ਨੂੰ ਬੁਰਸ਼ ਨਾ ਕਰਨ ਨਾਲ ਦਿਲ 'ਤੇ ਖ਼ਤਰਾ! ਜਾਣੋ ਡਾਕਟਰ ਦੀ ਚੇਤਾਵਨੀ, ਜ਼ਰੂਰ ਪੜ੍ਹੋ!
ਦੰਦ ਸਾਫ਼ ਕਰਨਾ ਰੋਜ਼ਾਨਾ ਦੀ ਜ਼ਰੂਰੀ ਆਦਤ ਹੈ। ਜ਼ਿਆਦਾਤਰ ਲੋਕ ਸਵੇਰੇ ਦੰਦ ਬਰਸ਼ ਕਰ ਲੈਂਦੇ ਹਨ ਪਰ ਸ਼ਾਮ ਨੂੰ ਭੁੱਲ ਜਾਂਦੇ ਹਨ। ਡਾ. ਸੌਰਭ ਸੇਠੀ ਦੇ ਅਨੁਸਾਰ ਦੋ ਵਾਰੀ ਦੰਦ ਨਾ ਸਾਫ਼ ਕਰਨ ਨਾਲ ਦਿਲ ਦੀ ਸਿਹਤ ਲਈ ਖ਼ਤਰਾ ਹੋ ਸਕਦਾ ਹੈ।
( Image Source : Freepik )
1/5

ਡਾ. ਸੌਰਭ ਸੇਠੀ ਦੱਸਦੇ ਹਨ ਕਿ ਰਾਤ ਨੂੰ ਦੰਦ ਨਾ ਸਾਫ਼ ਕਰਨ ਨਾਲ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੂੰਹ ਦੀ ਸਿਹਤ ਦਾ ਸਿੱਧਾ ਪ੍ਰਭਾਵ ਦਿਲ 'ਤੇ ਪੈਂਦਾ ਹੈ। ਇਸ ਲਈ ਦਿਨ ਵਿੱਚ ਦੋ ਵਾਰੀ ਦੰਦ ਸਾਫ਼ ਕਰਨਾ ਜ਼ਰੂਰੀ ਹੈ।
2/5

ਡਾ. ਸੇਠੀ ਦੱਸਦੇ ਹਨ ਕਿ ਜੇ ਤੁਸੀਂ ਆਪਣੀ ਮੂੰਹ ਦੀ ਸਿਹਤ ਦਾ ਧਿਆਨ ਨਹੀਂ ਰੱਖਦੇ, ਤਾਂ ਮੂੰਹ ਦੇ ਗੰਦੇ ਬੈਕਟੀਰੀਆ ਤੁਹਾਡੇ ਖੂਨ ਵਿੱਚ ਵੀ ਪਹੁੰਚ ਸਕਦੇ ਹਨ। ਇਹ ਬੈਕਟੀਰੀਆ ਇਨਫਲਾਮੇਸ਼ਨ ਵਧਾ ਸਕਦੇ ਹਨ, ਜੋ ਹੌਲੀ-ਹੌਲੀ ਤੁਹਾਡੇ ਦਿਲ 'ਤੇ ਅਸਰ ਪਾ ਸਕਦਾ ਹੈ।
Published at : 20 Aug 2025 02:19 PM (IST)
ਹੋਰ ਵੇਖੋ





















