ਪੜਚੋਲ ਕਰੋ
ਤੇਜ ਪੱਤੇ ਦੇ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ, ਜਾਣੋ ਫਾਇਦੇ
ਤੇਜ ਪੱਤਾ ਅਕਸਰ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਇਹ ਪੱਤੇ ਖੁਸ਼ਬੂ ਨਾਲ ਭਰਪੂਰ ਹੁੰਦੇ ਹਨ ਜੋ ਭੋਜਨ ਵਿੱਚ ਸੁਆਦ ਅਤੇ ਖੁਸ਼ਬੂ ਦੋਵਾਂ ਨੂੰ ਜੋੜਦੇ ਹਨ ਤੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਤੇਜ ਪੱਤੇ ਦੇ ਪਾਣੀ ਨਾਲ ਕਰ ਸਕਦੇ ਹੋ।
bay leaf
1/8

ਤੁਸੀਂ ਇਸਨੂੰ ਦੋ ਤਰੀਕਿਆਂ ਨਾਲ ਵਰਤ ਸਕਦੇ ਹੋ। ਇੱਥੇ ਦੋਨੋ ਤਰੀਕੇ ਅਤੇ ਇਸ ਦੇ ਫਾਇਦੇ ਹਨ-
2/8

ਤੇਜ ਪੱਤੇ ਦੀ ਚਾਹ ਤੁਹਾਡੇ ਦਿਲ ਲਈ ਚੰਗੀ ਹੈ, ਇਸ ਵਿਚ ਪੋਟਾਸ਼ੀਅਮ, ਐਂਟੀਆਕਸੀਡੈਂਟ ਅਤੇ ਆਇਰਨ ਹੁੰਦਾ ਹੈ। ਇਹ ਪੌਸ਼ਟਿਕ ਤੱਤ ਦਿਲ ਦੀ ਧੜਕਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
Published at : 20 Dec 2023 06:42 AM (IST)
ਹੋਰ ਵੇਖੋ





















