ਪੜਚੋਲ ਕਰੋ
ਲੀਵਰ ਖਰਾਬ ਹੋਣ 'ਤੇ ਇਨ੍ਹਾਂ ਚੀਜ਼ਾਂ ਦਾ ਛੱਡ ਦਿਓ ਪੱਲਾ, ਨਹੀਂ ਤਾਂ ਹੋਰ ਹੋ ਜਾਓਗੇ ਬਿਮਾਰ
ਲੀਵਰ ਸਰੀਰ ਦਾ ਇੱਕ ਅਹਿਮ ਹਿੱਸਾ ਹੈ, ਜੋ ਡੀਟੌਕਸ ਅਤੇ ਪਾਚਨ ਵਿੱਚ ਮਦਦ ਕਰਦਾ ਹੈ। ਸਮੇਂ ਸਿਰ ਇਨ੍ਹਾਂ ਚੀਜ਼ਾਂ ਨੂੰ ਖਾਣਾ ਬੰਦ ਕਰ ਦਿਓ, ਨਹੀਂ ਤਾਂ ਤੁਹਾਡੀ ਸਿਹਤ ਦੇ ਲਈ ਖਤਰਨਾਕ ਹੋ ਸਕਦਾ ਹੈ।
ਲੀਵਰ
1/6

ਜ਼ਿਆਦਾ ਆਇਲੀ ਅਤੇ ਫ੍ਰਾਈਡ ਫੂਡਸ: ਡੀਪ ਫ੍ਰਾਈਡ ਫੂਡਸ ਵਿੱਚ ਫੈਟ ਹੁੰਦਾ ਹੈ, ਜਿਸ ਨਾਲ ਲੀਵਰ ਵਿੱਚ ਫੈਟ ਇਕੱਠਾ ਹੁੰਦਾ ਹੈ, ਜਿਸ ਨਾਲ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ।
2/6

ਸ਼ਰਾਬ: ਜ਼ਿਆਦਾ ਸ਼ਰਾਬ ਪੀਣ ਨਾਲ ਜਿਗਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਸਿਰੋਸਿਸ ਵਰਗੀ ਗੰਭੀਰ ਬਿਮਾਰੀ ਹੋ ਸਕਦੀ ਹੈ।
Published at : 02 Jul 2025 05:41 PM (IST)
ਹੋਰ ਵੇਖੋ





















