ਪੜਚੋਲ ਕਰੋ
Sweating in Hands: ਬਿਨਾਂ ਕੋਈ ਸਰੀਰਕ ਕੰਮ ਕੀਤੇ ਹਥੇਲੀਆਂ ਨੂੰ ਆਉਂਦਾ ਪਸੀਨਾ? ਹੋ ਜਾਓ ਸਾਵਧਾਨ...ਹੋ ਸਕਦੀ ਇਹ ਗੰਭੀਰ ਬਿਮਾਰੀ
Health News: ਗਰਮੀ ਦੇ ਮੌਸਮ ਦੇ ਵਿੱਚ ਅਕਸਰ ਹੀ ਸਭ ਨੂੰ ਪਸੀਨਾ ਆਉਂਦਾ ਹੈ। ਪਰ ਜੇਕਰ ਸਰਦੀਆਂ ਦੇ ਵਿੱਚ ਵੀ ਵਾਰ-ਵਾਰ ਤੁਹਾਡੀਆਂ ਹਥੇਲੀਆਂ ਨੂੰ ਪਸੀਨਾ ਆ ਰਿਹਾ ਹੈ ਤਾਂ ਇਹ ਸਿਹਤ ਅਲਰਟ ਹੈ। ਤੁਹਾਨੂੰ ਕੋਈ ਗੰਭੀਰ ਬਿਮਾਰੀ ਹੋ ਸਕਦੀ ਹੈ...
( Image Source : Freepik )
1/6

ਕੀ ਤੁਹਾਡੀਆਂ ਹਥੇਲੀਆਂ ਨੂੰ ਬਿਨਾਂ ਕੋਈ ਸਰੀਰਕ ਕੰਮ ਕੀਤੇ ਪਸੀਨਾ ਆਉਂਦਾ ਹੈ? ਗਰਮੀ ਦੇ ਮੌਸਮ ਦੇ ਵਿੱਚ ਅਕਸਰ ਹੀ ਸਭ ਨੂੰ ਪਸੀਨਾ ਆਉਂਦਾ ਹੈ। ਪਰ ਜੇਕਰ ਇਹ ਸਮੱਸਿਆ ਸਰਦੀਆਂ ਵਿੱਚ ਵੀ ਹੁੰਦੀ ਹੈ ਤਾਂ ਇਸਨੂੰ ਹਲਕੇ ਵਿੱਚ ਨਾ ਲਓ।
2/6

ਇਹ ਸਰੀਰ ਵਿੱਚ ਲਿਵਰ ਫੇਲ ਹੋਣ ਦਾ ਲੱਛਣ ਹੋ ਸਕਦਾ ਹੈ। ਡਾਕਟਰਾਂ ਅਨੁਸਾਰ ਹਥੇਲੀਆਂ 'ਤੇ ਬੇਲੋੜਾ ਪਸੀਨਾ ਆਉਣਾ ਜਿਗਰ ਦੀ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਜੇਕਰ ਇਹ ਸਮੱਸਿਆ ਹੋ ਰਹੀ ਹੈ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਲੱਛਣਾਂ ਦੀ ਸਮੇਂ ਸਿਰ ਪਛਾਣ ਕਰਕੇ ਫੈਟੀ ਲਿਵਰ ਦੀ ਸਮੱਸਿਆ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।
Published at : 16 Feb 2024 06:30 AM (IST)
ਹੋਰ ਵੇਖੋ





















