ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜੇਕਰ ਚਾਹ ਨਾਲ ਖਾਧਾ ਬਿਸਕੁਟ ਤਾਂ ਸਰੀਰ ਬਣ ਜਾਵੇਗਾ 'ਬਿਮਾਰੀਆਂ' ਦਾ ਘਰ, ਜਾਣੋ ਇਸ ਨਾਲ ਕੀ ਖਾਣਾ ਚਾਹੀਦਾ ?
ਚਾਹ ਦੇ ਨਾਲ ਬਿਸਕੁਟ ਦਾ ਮਜ਼ਾ ਲੈਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਭਾਰਤ ਦੇ ਜ਼ਿਆਦਾਤਰ ਲੋਕ ਖਾਲੀ ਚਾਹ ਪੀਣ ਦੀ ਬਜਾਏ ਇਸ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਨ।
![ਚਾਹ ਦੇ ਨਾਲ ਬਿਸਕੁਟ ਦਾ ਮਜ਼ਾ ਲੈਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਭਾਰਤ ਦੇ ਜ਼ਿਆਦਾਤਰ ਲੋਕ ਖਾਲੀ ਚਾਹ ਪੀਣ ਦੀ ਬਜਾਏ ਇਸ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਨ।](https://feeds.abplive.com/onecms/images/uploaded-images/2023/05/18/cc21fd41c0844ef1e618377df77976ba1684395041455345_original.jpg?impolicy=abp_cdn&imwidth=720)
Tea biscuit
1/7
![ਚਾਹ ਦੇ ਨਾਲ ਬਿਸਕੁਟ ਦਾ ਮਜ਼ਾ ਲੈਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਭਾਰਤ ਦੇ ਜ਼ਿਆਦਾਤਰ ਲੋਕ ਖਾਲੀ ਚਾਹ ਪੀਣ ਦੀ ਬਜਾਏ ਇਸ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਨ।](https://feeds.abplive.com/onecms/images/uploaded-images/2023/05/18/1167610aa17b0813233fe82d99403e415a91f.jpg?impolicy=abp_cdn&imwidth=720)
ਚਾਹ ਦੇ ਨਾਲ ਬਿਸਕੁਟ ਦਾ ਮਜ਼ਾ ਲੈਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਭਾਰਤ ਦੇ ਜ਼ਿਆਦਾਤਰ ਲੋਕ ਖਾਲੀ ਚਾਹ ਪੀਣ ਦੀ ਬਜਾਏ ਇਸ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਨ।
2/7
![ਮੰਨਿਆ ਕਿ ਚਾਹ ਅਤੇ ਬਿਸਕੁਟ ਦਾ ਮਿਸ਼ਰਨ ਦਹਾਕਿਆਂ ਤੋਂ ਮਸ਼ਹੂਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਿਸ਼ਰਨ ਤੁਹਾਡੀ ਸਿਹਤ ਲਈ ਕਿੰਨਾ ਨੁਕਸਾਨਦਾਇਕ ਹੈ? ਅਤੇ ਇਸ ਕਾਰਨ ਤੁਹਾਨੂੰ ਕਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?](https://cdn.abplive.com/imagebank/default_16x9.png)
ਮੰਨਿਆ ਕਿ ਚਾਹ ਅਤੇ ਬਿਸਕੁਟ ਦਾ ਮਿਸ਼ਰਨ ਦਹਾਕਿਆਂ ਤੋਂ ਮਸ਼ਹੂਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਿਸ਼ਰਨ ਤੁਹਾਡੀ ਸਿਹਤ ਲਈ ਕਿੰਨਾ ਨੁਕਸਾਨਦਾਇਕ ਹੈ? ਅਤੇ ਇਸ ਕਾਰਨ ਤੁਹਾਨੂੰ ਕਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?
3/7
![ਡਾਈਟੀਸ਼ੀਅਨ ਮਨਪ੍ਰੀਤ ਕਾਲੜਾ ਅਨੁਸਾਰ ਬਿਸਕੁਟ ਬਹੁਤ ਜ਼ਿਆਦਾ ਪ੍ਰੋਸੈਸਿਡ ਹੁੰਦੇ ਹਨ। ਇਸ ਵਿੱਚ BHA (Butylated Hydroxyanisole) ਅਤੇ BHT (Butylated Hydroxytoluene) ਵਰਗੇ ਪ੍ਰੀਜ਼ਰਵੇਟਿਵ ਹੁੰਦੇ ਹਨ, ਜੋ ਤੁਹਾਡੇ DNA ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ।](https://cdn.abplive.com/imagebank/default_16x9.png)
ਡਾਈਟੀਸ਼ੀਅਨ ਮਨਪ੍ਰੀਤ ਕਾਲੜਾ ਅਨੁਸਾਰ ਬਿਸਕੁਟ ਬਹੁਤ ਜ਼ਿਆਦਾ ਪ੍ਰੋਸੈਸਿਡ ਹੁੰਦੇ ਹਨ। ਇਸ ਵਿੱਚ BHA (Butylated Hydroxyanisole) ਅਤੇ BHT (Butylated Hydroxytoluene) ਵਰਗੇ ਪ੍ਰੀਜ਼ਰਵੇਟਿਵ ਹੁੰਦੇ ਹਨ, ਜੋ ਤੁਹਾਡੇ DNA ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ।
4/7
![ਬਿਸਕੁਟ ਵਿੱਚ ਹਾਈਡ੍ਰੋਜਨੇਟਿਡ ਬਨਸਪਤੀ ਤੇਲ ਹੁੰਦਾ ਹੈ, ਜੋ ਹਾਰਮੋਨਲ ਅਸੰਤੁਲਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਬਿਸਕੁਟ ਸਿਹਤ ਲਈ ਹਾਨੀਕਾਰਕ ਮੰਨੇ ਜਾਂਦੇ ਹਨ।](https://cdn.abplive.com/imagebank/default_16x9.png)
ਬਿਸਕੁਟ ਵਿੱਚ ਹਾਈਡ੍ਰੋਜਨੇਟਿਡ ਬਨਸਪਤੀ ਤੇਲ ਹੁੰਦਾ ਹੈ, ਜੋ ਹਾਰਮੋਨਲ ਅਸੰਤੁਲਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਬਿਸਕੁਟ ਸਿਹਤ ਲਈ ਹਾਨੀਕਾਰਕ ਮੰਨੇ ਜਾਂਦੇ ਹਨ।
5/7
![ਬਿਸਕੁਟਾਂ ਵਿੱਚ ਰਿਫਾਇੰਡ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਇਨਸੁਲਿਨ ਵਿੱਚ ਵਿਘਨ ਪੈਦਾ ਕਰਦੀ ਹੈ ਅਤੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਾਉਂਦੀ ਹੈ।](https://cdn.abplive.com/imagebank/default_16x9.png)
ਬਿਸਕੁਟਾਂ ਵਿੱਚ ਰਿਫਾਇੰਡ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਇਨਸੁਲਿਨ ਵਿੱਚ ਵਿਘਨ ਪੈਦਾ ਕਰਦੀ ਹੈ ਅਤੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਾਉਂਦੀ ਹੈ।
6/7
![ਬਿਸਕੁਟ ਵਿੱਚ ਰਿਫਾਇੰਡ ਆਟਾ ਵੀ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਹੌਲੀ ਕਰਕੇ ਅੰਤੜੀਆਂ ਦੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਇੰਨਾ ਹੀ ਨਹੀਂ ਇਸ 'ਚ ਸੋਡੀਅਮ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।](https://cdn.abplive.com/imagebank/default_16x9.png)
ਬਿਸਕੁਟ ਵਿੱਚ ਰਿਫਾਇੰਡ ਆਟਾ ਵੀ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਹੌਲੀ ਕਰਕੇ ਅੰਤੜੀਆਂ ਦੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਇੰਨਾ ਹੀ ਨਹੀਂ ਇਸ 'ਚ ਸੋਡੀਅਮ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
7/7
![ਬਿਸਕੁਟਾਂ ਦੇ ਨੁਕਸਾਨਾਂ ਨੂੰ ਜਾਣ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਇਨ੍ਹਾਂ ਨੂੰ ਚਾਹ ਦੇ ਨਾਲ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਚਾਹ ਦੇ ਨਾਲ ਕੁਝ ਖਾਣ ਦਾ ਮਨ ਹੋਵੇ ਤਾਂ ਭੁੰਨੇ ਹੋਏ ਚਨੇ ਖਾਓ। ਕਿਉਂਕਿ ਇਹ ਇਨਸੁਲਿਨ ਨੂੰ ਕੰਟਰੋਲ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਭੁੰਨੇ ਹੋਏ ਚਨੇ 'ਚ ਬੀ-ਕੰਪਲੈਕਸ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਫਾਈਬਰ ਦੀ ਮੌਜੂਦਗੀ ਕਾਰਨ ਇਹ ਪਾਚਨ ਕਿਰਿਆ ਨੂੰ ਵੀ ਠੀਕ ਕਰਦਾ ਹੈ। ਭੁੰਨੇ ਹੋਏ ਚਨੇ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਦੀ ਮਜ਼ਬੂਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।](https://cdn.abplive.com/imagebank/default_16x9.png)
ਬਿਸਕੁਟਾਂ ਦੇ ਨੁਕਸਾਨਾਂ ਨੂੰ ਜਾਣ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਇਨ੍ਹਾਂ ਨੂੰ ਚਾਹ ਦੇ ਨਾਲ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਚਾਹ ਦੇ ਨਾਲ ਕੁਝ ਖਾਣ ਦਾ ਮਨ ਹੋਵੇ ਤਾਂ ਭੁੰਨੇ ਹੋਏ ਚਨੇ ਖਾਓ। ਕਿਉਂਕਿ ਇਹ ਇਨਸੁਲਿਨ ਨੂੰ ਕੰਟਰੋਲ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਭੁੰਨੇ ਹੋਏ ਚਨੇ 'ਚ ਬੀ-ਕੰਪਲੈਕਸ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਫਾਈਬਰ ਦੀ ਮੌਜੂਦਗੀ ਕਾਰਨ ਇਹ ਪਾਚਨ ਕਿਰਿਆ ਨੂੰ ਵੀ ਠੀਕ ਕਰਦਾ ਹੈ। ਭੁੰਨੇ ਹੋਏ ਚਨੇ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਦੀ ਮਜ਼ਬੂਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।
Published at : 18 May 2023 01:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)