ਪੜਚੋਲ ਕਰੋ
Kasuri Methi : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Kasuri Methi :
Kasuri Methi
1/6

ਇਹ ਮੇਥੀ ਦੇ ਪੱਤਿਆਂ ਨੂੰ ਸੁਕਾ ਕੇ ਬਣਾਈ ਜਾਂਦੀ ਹੈ ਪਰ ਇਸਦਾ ਆਪਣਾ ਇਤਿਹਾਸ ਵੀ ਹੈ। ਕਸੂਰੀ ਮੇਥੀ, ਜਿਸ ਨੂੰ ਭਾਰਤ ਵਿਚ ਬੜੇ ਸ਼ੌਕ ਨਾਲ ਖਾਧਾ ਜਾਂਦਾ ਹੈ, ਇਸ ਦਾ ਇਤਿਹਾਸ ਸਾਡੇ ਗੁਆਂਢੀ ਦੇਸ਼ ਨਾਲ ਜੁੜਿਆ ਹੋਇਆ ਹੈ। ਮਸ਼ਹੂਰ ਸੈਲੀਬ੍ਰਿਟੀ ਸ਼ੈੱਫ ਕੁਣਾਲ ਕਪੂਰ ਨੇ ਕਸੂਰੀ ਮੇਥੀ ਦੇ ਇਤਿਹਾਸ ਬਾਰੇ ਇਕ ਦਿਲਚਸਪ ਇਤਿਹਾਸ ਸਾਂਝਾ ਕੀਤਾ ਹੈ।
2/6

ਦੱਸ ਦਈਏ ਕਿ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਕਸੂਰੀ ਮੇਥੀ ਦੀ ਖੇਤੀ ਵੱਡੇ ਪੱਧਰ 'ਤੇ ਹੁੰਦੀ ਸੀ। ਇਹ ਮੇਥੀ ਭਾਰਤ ਤੋਂ ਪੂਰੀ ਦੁਨੀਆ ਵਿੱਚ ਬਰਾਮਦ ਕੀਤੀ ਜਾਂਦੀ ਸੀ। ਪਰ ਅੱਜ ਵੀ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਮੇਥੀ ਦੀ ਖੇਤੀ ਭਾਰਤ ਵਿੱਚ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਦੀ ਵੱਡੀ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕਸੂਰੀ ਮੇਥੀ ਵਿੱਚ 'ਕਸੂਰ' ਕਿੱਥੋਂ ਆਉਂਦਾ ਹੈ।
Published at : 20 Apr 2024 07:04 AM (IST)
ਹੋਰ ਵੇਖੋ





















