ਪੜਚੋਲ ਕਰੋ
Health News: ਇਹ ਫਲ ਬ੍ਰੇਨ ਬੂਸਟਿੰਗ ਲਈ ਫਾਇਦੇਮੰਦ...ਦਿਮਾਗ ਹੁੰਦਾ ਤੇਜ਼, ਜਾਣੋ ਇਨ੍ਹਾਂ ਬਾਰੇ
brain: ਤੇਜ਼ ਅਤੇ ਸਿਹਤਮੰਦ ਦਿਮਾਗ ਲਈ ਆਪਣੀ ਖੁਰਾਕ ਵਿਚ ਕੁਝ ਖਾਸ ਫਲਾਂ ਨੂੰ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਕੁਝ ਫਲਾਂ 'ਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ, ਆਓ ਜਾਣਦੇ ਹਾਂ
( Image Source : Freepik )
1/5

ਆੜੂ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆੜੂ ਵਿੱਚ ਵਿਟਾਮਿਨ ਬੀ6, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਜਿਵੇਂ ਫਲੇਵੋਨੋਇਡ, ਕੈਰੋਟੀਨੋਇਡ ਆਦਿ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
2/5

ਬਲੂਬੇਰੀ 'ਚ ਮੌਜੂਦ ਐਂਟੀਆਕਸੀਡੈਂਟ ਗੁਣ ਦਿਮਾਗ ਦੀ ਸਮਰੱਥਾ ਵਧਾਉਣ 'ਚ ਮਦਦ ਕਰਦੇ ਹਨ। ਇਹ ਦਿਮਾਗ ਨੂੰ ਊਰਜਾਵਾਨ ਕਰਨ ਅਤੇ ਦਿਮਾਗੀ ਸ਼ਕਤੀ ਨੂੰ ਵਧਾਉਣ ਦਾ ਵਧੀਆ ਤਰੀਕਾ ਹੈ।
Published at : 24 Oct 2023 05:03 PM (IST)
ਹੋਰ ਵੇਖੋ





















