ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Health Tips : ਜੇਕਰ ਸਿਰ ਤੇ ਅੱਖਾਂ 'ਚ ਤੇਜ਼ ਦਰਦ ਹੁੰਦਾ ਤਾਂ ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ, ਜਲਦ ਮਿਲੇਗੀ ਰਾਹਤ
ਜੇਕਰ ਸਿਰ ਤੇ ਅੱਖਾਂ 'ਚ ਤੇਜ਼ ਦਰਦ ਹੁੰਦਾ ਤਾਂ ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ, ਜਲਦ ਮਿਲੇਗੀ ਰਾਹਤ
![ਜੇਕਰ ਸਿਰ ਤੇ ਅੱਖਾਂ 'ਚ ਤੇਜ਼ ਦਰਦ ਹੁੰਦਾ ਤਾਂ ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ, ਜਲਦ ਮਿਲੇਗੀ ਰਾਹਤ](https://feeds.abplive.com/onecms/images/uploaded-images/2022/08/09/8706a0445a1a2e8e1083d1704b8edb9a1660048658649498_original.jpg?impolicy=abp_cdn&imwidth=720)
health TIPS
1/8
![ਅੱਜ ਕੱਲ੍ਹ ਤਣਾਅ ਅਤੇ ਡਿਪਰੈਸ਼ਨ ਦੇ ਕਾਰਨ ਸਿਰ ਦਰਦ ਇੱਕ ਆਮ ਸਮੱਸਿਆ ਬਣ ਗਈ ਹੈ। ਕੁਝ ਲੋਕਾਂ ਨੂੰ ਹਰ ਦੂਜੇ ਦਿਨ ਕਿਸੇ ਨਾ ਕਿਸੇ ਕਾਰਨ ਸਿਰ ਦਰਦ ਹੁੰਦਾ ਹੈ।](https://feeds.abplive.com/onecms/images/uploaded-images/2022/08/09/9086e0b61ccdc30df8c907ca4b1df117650e6.jpg?impolicy=abp_cdn&imwidth=720)
ਅੱਜ ਕੱਲ੍ਹ ਤਣਾਅ ਅਤੇ ਡਿਪਰੈਸ਼ਨ ਦੇ ਕਾਰਨ ਸਿਰ ਦਰਦ ਇੱਕ ਆਮ ਸਮੱਸਿਆ ਬਣ ਗਈ ਹੈ। ਕੁਝ ਲੋਕਾਂ ਨੂੰ ਹਰ ਦੂਜੇ ਦਿਨ ਕਿਸੇ ਨਾ ਕਿਸੇ ਕਾਰਨ ਸਿਰ ਦਰਦ ਹੁੰਦਾ ਹੈ।
2/8
![ਕੁਝ ਲੋਕਾਂ ਨੂੰ ਤੇਜ਼ ਗੰਧ ਕਾਰਨ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਪਰਫਿਊਮ ਅਤੇ ਸਫਾਈ ਵਾਲੇ ਉਤਪਾਦ ਸਿਰਦਰਦ ਦਾ ਕਾਰਨ ਬਣ ਸਕਦੇ ਹਨ।](https://feeds.abplive.com/onecms/images/uploaded-images/2022/08/09/0060950b47c003c147e64c45afc20875613b7.jpg?impolicy=abp_cdn&imwidth=720)
ਕੁਝ ਲੋਕਾਂ ਨੂੰ ਤੇਜ਼ ਗੰਧ ਕਾਰਨ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਪਰਫਿਊਮ ਅਤੇ ਸਫਾਈ ਵਾਲੇ ਉਤਪਾਦ ਸਿਰਦਰਦ ਦਾ ਕਾਰਨ ਬਣ ਸਕਦੇ ਹਨ।
3/8
![ਭੋਜਨ 'ਚ ਲਸਣ ਅਤੇ ਨਿੰਬੂ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਨਾਲ ਸਿਰਦਰਦ ਦੂਰ ਹੋਵੇਗਾ।](https://feeds.abplive.com/onecms/images/uploaded-images/2022/08/09/0fdd4139a2e24ce357643809622d948ddedb5.jpg?impolicy=abp_cdn&imwidth=720)
ਭੋਜਨ 'ਚ ਲਸਣ ਅਤੇ ਨਿੰਬੂ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਨਾਲ ਸਿਰਦਰਦ ਦੂਰ ਹੋਵੇਗਾ।
4/8
![ਮਨ ਨੂੰ ਤਣਾਅ ਮੁਕਤ ਬਣਾਉਣ ਅਤੇ ਸਿਰ ਦਰਦ ਨੂੰ ਦੂਰ ਕਰਨ ਲਈ ਤੁਹਾਨੂੰ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ। ਹਰ ਰੋਜ਼ ਕੁਝ ਮਿੰਟਾਂ ਦਾ ਧਿਆਨ ਕਰਨ ਨਾਲ ਤੁਹਾਡਾ ਸਿਰ ਦਰਦ ਅਤੇ ਅੱਖਾਂ ਦਾ ਦਰਦ ਦੂਰ ਹੋ ਜਾਵੇਗਾ।](https://feeds.abplive.com/onecms/images/uploaded-images/2022/08/09/0346934f5d8569870d90bb88c6f01592d5537.jpg?impolicy=abp_cdn&imwidth=720)
ਮਨ ਨੂੰ ਤਣਾਅ ਮੁਕਤ ਬਣਾਉਣ ਅਤੇ ਸਿਰ ਦਰਦ ਨੂੰ ਦੂਰ ਕਰਨ ਲਈ ਤੁਹਾਨੂੰ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ। ਹਰ ਰੋਜ਼ ਕੁਝ ਮਿੰਟਾਂ ਦਾ ਧਿਆਨ ਕਰਨ ਨਾਲ ਤੁਹਾਡਾ ਸਿਰ ਦਰਦ ਅਤੇ ਅੱਖਾਂ ਦਾ ਦਰਦ ਦੂਰ ਹੋ ਜਾਵੇਗਾ।
5/8
![ਕਈ ਵਾਰ ਪੂਰੀ ਨੀਂਦ ਨਾ ਲੈਣ 'ਤੇ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਜ਼ਿਆਦਾ ਮੋਬਾਈਲ ਦੇਖ ਕੇ ਵੀ ਸਿਰ ਅਤੇ ਅੱਖਾਂ ਦੁਖਣ ਲੱਗ ਜਾਂਦੀਆਂ ਹਨ।](https://feeds.abplive.com/onecms/images/uploaded-images/2022/08/09/21714d09b731adb0df9ae11dd6d8ea4e62a7b.jpg?impolicy=abp_cdn&imwidth=720)
ਕਈ ਵਾਰ ਪੂਰੀ ਨੀਂਦ ਨਾ ਲੈਣ 'ਤੇ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਜ਼ਿਆਦਾ ਮੋਬਾਈਲ ਦੇਖ ਕੇ ਵੀ ਸਿਰ ਅਤੇ ਅੱਖਾਂ ਦੁਖਣ ਲੱਗ ਜਾਂਦੀਆਂ ਹਨ।
6/8
![ਸਿਰ ਵਿੱਚ ਦਰਦ ਹੋਵੇ ਜਾਂ ਅੱਖਾਂ ਵਿੱਚ ਦਰਦ ਹੋਵੇ, ਸਭ ਤੋਂ ਜ਼ਿਆਦਾ ਆਰਾਮ ਮਾਲਿਸ਼ ਨਾਲ ਮਿਲਦਾ ਹੈ। ਦਰਅਸਲ ਸਾਲਾਂ ਤੋਂ ਸਿਰਦਰਦ ਲਈ ਤੇਲ ਮਾਲਿਸ਼ ਦਾ ਨੁਸਖਾ ਅਪਣਾਇਆ ਜਾ ਰਿਹਾ ਹੈ।](https://feeds.abplive.com/onecms/images/uploaded-images/2022/08/09/f1023456090fa4c4349048a3f6a12d2bd555d.jpg?impolicy=abp_cdn&imwidth=720)
ਸਿਰ ਵਿੱਚ ਦਰਦ ਹੋਵੇ ਜਾਂ ਅੱਖਾਂ ਵਿੱਚ ਦਰਦ ਹੋਵੇ, ਸਭ ਤੋਂ ਜ਼ਿਆਦਾ ਆਰਾਮ ਮਾਲਿਸ਼ ਨਾਲ ਮਿਲਦਾ ਹੈ। ਦਰਅਸਲ ਸਾਲਾਂ ਤੋਂ ਸਿਰਦਰਦ ਲਈ ਤੇਲ ਮਾਲਿਸ਼ ਦਾ ਨੁਸਖਾ ਅਪਣਾਇਆ ਜਾ ਰਿਹਾ ਹੈ।
7/8
![ਜੇਕਰ ਤੁਸੀਂ ਸਿਰਦਰਦ ਤੋਂ ਪਰੇਸ਼ਾਨ ਹੋ ਤਾਂ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ 'ਤੇ ਵੀ ਧਿਆਨ ਦਿਓ। ਭੋਜਨ 'ਚ ਐਂਟੀਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।](https://feeds.abplive.com/onecms/images/uploaded-images/2022/08/09/0fdd4139a2e24ce357643809622d948d0df58.jpg?impolicy=abp_cdn&imwidth=720)
ਜੇਕਰ ਤੁਸੀਂ ਸਿਰਦਰਦ ਤੋਂ ਪਰੇਸ਼ਾਨ ਹੋ ਤਾਂ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ 'ਤੇ ਵੀ ਧਿਆਨ ਦਿਓ। ਭੋਜਨ 'ਚ ਐਂਟੀਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।
8/8
![ਜ਼ਰੂਰੀ ਹੈ ਕਿ ਤੁਸੀਂ ਭਰਪੂਰ ਅਤੇ ਡੂੰਘੀ ਨੀਂਦ ਲਓ। ਘੱਟੋ-ਘੱਟ 7-8 ਘੰਟੇ ਸੌਣਾ ਚਾਹੀਦਾ ਹੈ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ।](https://feeds.abplive.com/onecms/images/uploaded-images/2022/08/09/5a90441793d64c47368f67a7ae41dfe6d355e.jpg?impolicy=abp_cdn&imwidth=720)
ਜ਼ਰੂਰੀ ਹੈ ਕਿ ਤੁਸੀਂ ਭਰਪੂਰ ਅਤੇ ਡੂੰਘੀ ਨੀਂਦ ਲਓ। ਘੱਟੋ-ਘੱਟ 7-8 ਘੰਟੇ ਸੌਣਾ ਚਾਹੀਦਾ ਹੈ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ।
Published at : 09 Aug 2022 06:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)