ਪੜਚੋਲ ਕਰੋ
Hiccups: ਇਹਨਾਂ ਤਰੀਕਿਆਂ ਨਾਲ ਮਿੰਟਾਂ 'ਚ ਗਾਇਬ ਹੋ ਜਾਵੇਗੀ ਹਿਚਕੀ
ਹਿਚਕੀ ਜਦੋਂ ਆਉਦੀ ਹੈ ਤਾਂ ਕੁਝ ਦੇਰ ਰੁਕਣ ਦਾ ਨਾਮ ਨਹੀਂ ਲੈ/ਨਦੀ। ਹਿਚਕੀ ਆਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਗਰਮ ਖਾਣ ਤੋਂ ਬਾਅਦ ਨਾਲ ਹੀ ਕੁਝ ਠੰਡਾ ਖਾਣਾ ਜਾ ਜਿਆਦਾ ਮਿਰਚ ਵਾਲਾ ਖਾਣਾ ਖਾਣ ਨਾਲ ਵੀ ਇਹ ਪਰੇਸ਼ਾਨੀ ਹੋ ਸਕਦੀ ਹੈ।
Hiccups
1/6

ਆਓ ਜਾਣਦੇ ਹਾ ਹਿਚਕੀ ਰੋਕਣ ਦੇ ਕੁਝ ਘਰੇਲੂ ਉਪਾਅ ਜਿਸ ਨਾਲ ਹਿਚਕੀ ਦੀ ਸਮੱਸਿਆਂ ਦੂਰ ਹੋ ਜਾਵੇਗੀ।
2/6

ਹਿਚਕੀ ਆਉਣ 'ਤੇ ਇਕ ਗਲਾਸ ਠੰਡਾ ਪਾਣੀ ਪੀਣ ਨਾਲ ਹਿਚਕੀ ਠੀਕ ਹੋ ਜਾਂਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਪੀਂਦੇ ਸਮੇਂ ਆਪਣੀ ਨੱਕ ਬੰਦ ਕਰ ਲੈਣੀ ਚਾਹੀਦੀ ਹੈ।
Published at : 13 Nov 2023 11:18 AM (IST)
ਹੋਰ ਵੇਖੋ





















