ਪੜਚੋਲ ਕਰੋ
Uric Acid And Vegitables : ਯੂਰਿਕ ਐਸਿਡ ਵਧਣ 'ਤੇ ਨਾ ਖਾਓ ਇਹ ਸਬਜ਼ੀਆਂ, ਹੋ ਸਕਦੀ ਸਮੱਸਿਆ
ਯੂਰਿਕ ਐਸਿਡ ਸਰੀਰ ਦਾ ਕੁਦਰਤੀ ਵੇਸਟ ਉਤਪਾਦ ਹੈ, ਜੋ ਸਰੀਰ ਤੋਂ ਬਾਹਰ ਨਿਕਲਦਾ ਰਹਿੰਦਾ ਹੈ, ਪਰ ਪਿਊਰੀਨ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਇਹ ਵਧ ਸਕਦਾ ਹੈ ਅਤੇ ਜਦੋਂ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਸ ਨਾਲ ਜੋੜਾਂ
![ਯੂਰਿਕ ਐਸਿਡ ਸਰੀਰ ਦਾ ਕੁਦਰਤੀ ਵੇਸਟ ਉਤਪਾਦ ਹੈ, ਜੋ ਸਰੀਰ ਤੋਂ ਬਾਹਰ ਨਿਕਲਦਾ ਰਹਿੰਦਾ ਹੈ, ਪਰ ਪਿਊਰੀਨ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਇਹ ਵਧ ਸਕਦਾ ਹੈ ਅਤੇ ਜਦੋਂ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਸ ਨਾਲ ਜੋੜਾਂ](https://feeds.abplive.com/onecms/images/uploaded-images/2022/12/16/ebc3cbf9de4a32d568cf1c34cbfde0b51671170872418498_original.jpg?impolicy=abp_cdn&imwidth=720)
Uric Acid And Vegetables
1/11
![ਯੂਰਿਕ ਐਸਿਡ ਸਰੀਰ ਦਾ ਕੁਦਰਤੀ ਵੇਸਟ ਉਤਪਾਦ ਹੈ, ਜੋ ਸਰੀਰ ਤੋਂ ਬਾਹਰ ਨਿਕਲਦਾ ਰਹਿੰਦਾ ਹੈ, ਪਰ ਪਿਊਰੀਨ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਇਹ ਵਧ ਸਕਦਾ ਹੈ।](https://feeds.abplive.com/onecms/images/uploaded-images/2022/12/16/aa7bf9943ddcf88a81924b8e20aa529455dcb.jpg?impolicy=abp_cdn&imwidth=720)
ਯੂਰਿਕ ਐਸਿਡ ਸਰੀਰ ਦਾ ਕੁਦਰਤੀ ਵੇਸਟ ਉਤਪਾਦ ਹੈ, ਜੋ ਸਰੀਰ ਤੋਂ ਬਾਹਰ ਨਿਕਲਦਾ ਰਹਿੰਦਾ ਹੈ, ਪਰ ਪਿਊਰੀਨ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਇਹ ਵਧ ਸਕਦਾ ਹੈ।
2/11
![ਜਦੋਂ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਸ ਨਾਲ ਜੋੜਾਂ, ਹੱਥਾਂ ਅਤੇ ਪੈਰਾਂ ਵਿੱਚ ਸੋਜ, ਦਰਦ ਹੁੰਦਾ ਹੈ।](https://feeds.abplive.com/onecms/images/uploaded-images/2022/12/16/7fdc1a630c238af0815181f9faa190f57135d.jpg?impolicy=abp_cdn&imwidth=720)
ਜਦੋਂ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਸ ਨਾਲ ਜੋੜਾਂ, ਹੱਥਾਂ ਅਤੇ ਪੈਰਾਂ ਵਿੱਚ ਸੋਜ, ਦਰਦ ਹੁੰਦਾ ਹੈ।
3/11
![ਅਜਿਹੇ 'ਚ ਤੁਹਾਨੂੰ ਕੁਝ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਸਦੇ ਸੇਵਨ ਨਾਲ ਤੁਹਾਡੀ ਇਹ ਸਮੱਸਿਆ ਵੱਧ ਸਕਦੀ ਹੈ, ਆਓ ਜਾਣਦੇ ਹਾਂ ਇਹ ਕਿਹੜੀਆਂ ਸਬਜ਼ੀਆਂ ਹਨ।](https://feeds.abplive.com/onecms/images/uploaded-images/2022/12/16/803e999019ff64543e77da9a08feb19c07a3c.jpg?impolicy=abp_cdn&imwidth=720)
ਅਜਿਹੇ 'ਚ ਤੁਹਾਨੂੰ ਕੁਝ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਸਦੇ ਸੇਵਨ ਨਾਲ ਤੁਹਾਡੀ ਇਹ ਸਮੱਸਿਆ ਵੱਧ ਸਕਦੀ ਹੈ, ਆਓ ਜਾਣਦੇ ਹਾਂ ਇਹ ਕਿਹੜੀਆਂ ਸਬਜ਼ੀਆਂ ਹਨ।
4/11
![ਜਦੋਂ ਕਿਸੇ ਕਾਰਨ ਗੁਰਦੇ ਦੀ ਫਿਲਟਰਿੰਗ ਸਮਰੱਥਾ ਘੱਟ ਜਾਂਦੀ ਹੈ, ਤਾਂ ਯੂਰੀਆ ਯੂਰਿਕ ਐਸਿਡ ਵਿੱਚ ਬਦਲ ਜਾਂਦਾ ਹੈ, ਜੋ ਹੱਡੀਆਂ ਦੇ ਵਿਚਕਾਰ ਜਮ੍ਹਾਂ ਹੋ ਜਾਂਦਾ ਹੈ।](https://feeds.abplive.com/onecms/images/uploaded-images/2022/12/16/b2963d798ed45ec50a1bfe0f9b6129005f791.jpg?impolicy=abp_cdn&imwidth=720)
ਜਦੋਂ ਕਿਸੇ ਕਾਰਨ ਗੁਰਦੇ ਦੀ ਫਿਲਟਰਿੰਗ ਸਮਰੱਥਾ ਘੱਟ ਜਾਂਦੀ ਹੈ, ਤਾਂ ਯੂਰੀਆ ਯੂਰਿਕ ਐਸਿਡ ਵਿੱਚ ਬਦਲ ਜਾਂਦਾ ਹੈ, ਜੋ ਹੱਡੀਆਂ ਦੇ ਵਿਚਕਾਰ ਜਮ੍ਹਾਂ ਹੋ ਜਾਂਦਾ ਹੈ।
5/11
![ਯੂਰਿਕ ਐਸਿਡ ਸਰੀਰ ਦੇ ਸੈੱਲਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਬਣਦਾ ਹੈ ਜੋ ਅਸੀਂ ਖਾਂਦੇ ਹਾਂ। ਇਸ ਵਿੱਚੋਂ ਜ਼ਿਆਦਾਤਰ ਯੂਰਿਕ ਐਸਿਡ ਨੂੰ ਕਿਡਨੀ ਰਾਹੀਂ ਫਿਲਟਰ ਕੀਤਾ ਜਾਂਦਾ ਹੈ, ਜੋ ਟਾਇਲਟ ਰਾਹੀਂ ਸਰੀਰ ਤੋਂ ਬਾਹਰ ਨਿਕਲਦਾ ਹੈ।](https://feeds.abplive.com/onecms/images/uploaded-images/2022/12/16/73686420d02d6466da73ffdd7a90a3ee18fee.jpg?impolicy=abp_cdn&imwidth=720)
ਯੂਰਿਕ ਐਸਿਡ ਸਰੀਰ ਦੇ ਸੈੱਲਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਬਣਦਾ ਹੈ ਜੋ ਅਸੀਂ ਖਾਂਦੇ ਹਾਂ। ਇਸ ਵਿੱਚੋਂ ਜ਼ਿਆਦਾਤਰ ਯੂਰਿਕ ਐਸਿਡ ਨੂੰ ਕਿਡਨੀ ਰਾਹੀਂ ਫਿਲਟਰ ਕੀਤਾ ਜਾਂਦਾ ਹੈ, ਜੋ ਟਾਇਲਟ ਰਾਹੀਂ ਸਰੀਰ ਤੋਂ ਬਾਹਰ ਨਿਕਲਦਾ ਹੈ।
6/11
![ਪਰ ਜੇਕਰ ਸਰੀਰ ਵਿਚ ਯੂਰਿਕ ਐਸਿਡ ਜ਼ਿਆਦਾ ਮਾਤਰਾ ਵਿਚ ਪੈਦਾ ਹੋ ਰਿਹਾ ਹੈ ਅਤੇ ਕਿਡਨੀ ਇਸ ਨੂੰ ਫਿਲਟਰ ਕਰਨ ਵਿਚ ਅਸਮਰੱਥ ਹੈ, ਤਾਂ ਖੂਨ ਵਿਚ ਯੂਰਿਕ ਐਸਿਡ ਦਾ ਪੱਧਰ ਵਧ ਜਾਂਦਾ ਹੈ।](https://feeds.abplive.com/onecms/images/uploaded-images/2022/12/16/4f9730a67d8427c87973bfafd85f95c2f4d6b.jpg?impolicy=abp_cdn&imwidth=720)
ਪਰ ਜੇਕਰ ਸਰੀਰ ਵਿਚ ਯੂਰਿਕ ਐਸਿਡ ਜ਼ਿਆਦਾ ਮਾਤਰਾ ਵਿਚ ਪੈਦਾ ਹੋ ਰਿਹਾ ਹੈ ਅਤੇ ਕਿਡਨੀ ਇਸ ਨੂੰ ਫਿਲਟਰ ਕਰਨ ਵਿਚ ਅਸਮਰੱਥ ਹੈ, ਤਾਂ ਖੂਨ ਵਿਚ ਯੂਰਿਕ ਐਸਿਡ ਦਾ ਪੱਧਰ ਵਧ ਜਾਂਦਾ ਹੈ।
7/11
![ਸਰਦੀਆਂ 'ਚ ਕਈ ਲੋਕ ਪਾਲਕ ਖਾਂਦੇ ਹਨ। ਪਾਲਕ 'ਚ ਪ੍ਰੋਟੀਨ ਅਤੇ ਪਿਊਰੀਨ ਦੋਵੇਂ ਪਾਏ ਜਾਂਦੇ ਹਨ ਪਰ ਯੂਰਿਕ ਐਸਿਡ ਦੇ ਮਰੀਜ਼ ਨੂੰ ਇਨ੍ਹਾਂ ਦੋਵਾਂ ਤੱਤਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਪਾਲਕ 'ਚ ਮੌਜੂਦ ਇਹ ਤੱਤ ਯੂਰਿਕ ਐਸਿਡ ਦੇ ਮਰੀਜ਼ ਲਈ ਸੋਜ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦੇ ਹਨ।](https://feeds.abplive.com/onecms/images/uploaded-images/2022/12/16/5a19b2966de3048b9bb610b3d17d1e9443e5b.jpg?impolicy=abp_cdn&imwidth=720)
ਸਰਦੀਆਂ 'ਚ ਕਈ ਲੋਕ ਪਾਲਕ ਖਾਂਦੇ ਹਨ। ਪਾਲਕ 'ਚ ਪ੍ਰੋਟੀਨ ਅਤੇ ਪਿਊਰੀਨ ਦੋਵੇਂ ਪਾਏ ਜਾਂਦੇ ਹਨ ਪਰ ਯੂਰਿਕ ਐਸਿਡ ਦੇ ਮਰੀਜ਼ ਨੂੰ ਇਨ੍ਹਾਂ ਦੋਵਾਂ ਤੱਤਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਪਾਲਕ 'ਚ ਮੌਜੂਦ ਇਹ ਤੱਤ ਯੂਰਿਕ ਐਸਿਡ ਦੇ ਮਰੀਜ਼ ਲਈ ਸੋਜ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦੇ ਹਨ।
8/11
![ਕਈ ਲੋਕ ਅਰਬੀ ਦੀ ਸਬਜ਼ੀ ਬਹੁਤ ਪਸੰਦ ਕਰਦੇ ਹਨ। ਲੋਕ ਅਰਬੀ ਮੀਟ, ਅਰਬੀ-ਦਾਲ ਨਾਲ ਕਈ ਤਰ੍ਹਾਂ ਦੀਆਂ ਸਵਾਦਿਸ਼ਟ ਸਬਜ਼ੀਆਂ ਬਣਾਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਕੁ ਮਿਸ਼ਰਨ ਬਣਾਉਂਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਸਬਜ਼ੀ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ](https://feeds.abplive.com/onecms/images/uploaded-images/2022/12/16/882186b36c5487f51a71ece21920762580c1e.jpg?impolicy=abp_cdn&imwidth=720)
ਕਈ ਲੋਕ ਅਰਬੀ ਦੀ ਸਬਜ਼ੀ ਬਹੁਤ ਪਸੰਦ ਕਰਦੇ ਹਨ। ਲੋਕ ਅਰਬੀ ਮੀਟ, ਅਰਬੀ-ਦਾਲ ਨਾਲ ਕਈ ਤਰ੍ਹਾਂ ਦੀਆਂ ਸਵਾਦਿਸ਼ਟ ਸਬਜ਼ੀਆਂ ਬਣਾਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਕੁ ਮਿਸ਼ਰਨ ਬਣਾਉਂਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਸਬਜ਼ੀ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ
9/11
![ਬੈਂਗਣ ਨੂੰ ਪਿਊਰੀਨ ਦਾ ਬਹੁਤ ਹੀ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਯੂਰਿਕ ਐਸਿਡ ਵਾਲੇ ਮਰੀਜ਼ਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਦੇ ਹੋ ਤਾਂ ਤੁਹਾਡਾ ਯੂਰਿਕ ਐਸਿਡ ਲੈਵਲ ਵਧ ਜਾਵੇਗਾ।](https://feeds.abplive.com/onecms/images/uploaded-images/2022/12/16/db9e0db80e6c04ab5eb58bdd72c344213109b.jpg?impolicy=abp_cdn&imwidth=720)
ਬੈਂਗਣ ਨੂੰ ਪਿਊਰੀਨ ਦਾ ਬਹੁਤ ਹੀ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਯੂਰਿਕ ਐਸਿਡ ਵਾਲੇ ਮਰੀਜ਼ਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਦੇ ਹੋ ਤਾਂ ਤੁਹਾਡਾ ਯੂਰਿਕ ਐਸਿਡ ਲੈਵਲ ਵਧ ਜਾਵੇਗਾ।
10/11
![ਬੀਨਜ਼ ਵਿੱਚ ਯੂਰਿਕ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਯੂਰਿਕ ਐਸਿਡ ਦੇ ਰੋਗੀਆਂ ਨੂੰ ਬੀਨਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਸੋਜ ਆ ਸਕਦੀ ਹੈ।](https://feeds.abplive.com/onecms/images/uploaded-images/2022/12/16/7cc41f17ccda250f8bb301ea11c11efdf092b.jpg?impolicy=abp_cdn&imwidth=720)
ਬੀਨਜ਼ ਵਿੱਚ ਯੂਰਿਕ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਯੂਰਿਕ ਐਸਿਡ ਦੇ ਰੋਗੀਆਂ ਨੂੰ ਬੀਨਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਸੋਜ ਆ ਸਕਦੀ ਹੈ।
11/11
![ਫੁੱਲ ਗੋਭੀ ਖਾਣ 'ਚ ਬਹੁਤ ਮਜ਼ਾ ਆਉਂਦਾ ਹੈ। ਸਰਦੀਆਂ ਦੇ ਮੌਸਮ 'ਚ ਇਹ ਸਭ ਤੋਂ ਪਸੰਦੀਦਾ ਸਬਜ਼ੀ ਹੈ ਪਰ ਯੂਰਿਕ ਐਸਿਡ ਵਧਣ 'ਚ ਇਸ ਸਬਜ਼ੀ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਇਹ ਉਨ੍ਹਾਂ ਸਬਜ਼ੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਪਿਊਰੀਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ।](https://feeds.abplive.com/onecms/images/uploaded-images/2022/12/16/ac286f90c442064b8a8e28edbd27c2c7737b4.jpg?impolicy=abp_cdn&imwidth=720)
ਫੁੱਲ ਗੋਭੀ ਖਾਣ 'ਚ ਬਹੁਤ ਮਜ਼ਾ ਆਉਂਦਾ ਹੈ। ਸਰਦੀਆਂ ਦੇ ਮੌਸਮ 'ਚ ਇਹ ਸਭ ਤੋਂ ਪਸੰਦੀਦਾ ਸਬਜ਼ੀ ਹੈ ਪਰ ਯੂਰਿਕ ਐਸਿਡ ਵਧਣ 'ਚ ਇਸ ਸਬਜ਼ੀ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਇਹ ਉਨ੍ਹਾਂ ਸਬਜ਼ੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਪਿਊਰੀਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ।
Published at : 16 Dec 2022 11:41 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)